ਸੱਚਰ, ਜੱਗਾ ਸਮੇਤ ਹੋਰ ਆਗੂਆਂ ਵਲੋਂ ਜੌਹਲ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ
ਕਾਂਗਰਸ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਤੇ 'ਆਪ' ਦੇ ਹਲਕਾ ਇੰਚਾਰਜ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ, ਸਰੂਪ ਸਿੰਘ ਜੌਹਲ ਦੀ ਮੌਤ 'ਤੇ ਜੌਹਲ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ, ਨਾਲ ਗੁਰਭੇਜ ਸਿੰਘ ਸੋਨਾ ਤੇ ਹੋਰ | ਤਸਵੀਰਾਂ : ਮਿੱਤਰਪਾਲ ਸਿੰਘ ਰੰਧਾਵਾ
<br/>
05-06-2025