17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਮੁੱਢਲਾ ਸਿਹਤ ਕੇਂਦਰ ਥਰੀਏਵਾਲ ਵਿਖੇ ਲਗਾਇਆ ਮੈਡੀਕਲ ਜਾਂਚ ਕੈਂਪ <br/>

Ad Position 21
No active advertisement
ਅਜੀਤ ਡੈਸਕ 27-09-2025
ਮਜੀਠਾ, 26 ਸਤੰਬਰ (ਮਨਿੰਦਰ ਸਿੰਘ ਸੋਖੀ)-ਸਿਵਲ ਸਰਜਨ ਅੰਮਿ੍ਤਸਰ ਡਾ: ਸਵਰਨ ਧਵਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਸ਼ਿਵਕਰਨ ਸਿੰਘ ਕਾਹਲੋਂ ਦੀ ਅਗਵਾਈ ਹੇਠ ਮੁੱਢਲਾ ਸਿਹਤ ਕੇਂਦਰ ਥਰੀਏਵਾਲ ਵਿਖੇ ਸਵੱਸਥ ਨਾਰੀ, ਸਸ਼ਖਤ ਪਰਿਵਾਰ ਅਭਿਆਨ ਤਹਿਤ ਵਿਸ਼ੇਸ਼ਕਰ ਔਰਤਾਂ ਲਈ ਡਾਕਟਰੀ ਕੈਂਪ ਦਾ ਆਯੋਜਨ ਕੀਤਾ ਗਿਆ | ਜਿਸ ਦੌਰਾਨ ਡਾ: ਵਿਕਰਮਜੀਤ ਸਿੰਘ ਦੀ ਦੇਖ ਰੇਖ ਹੇਠਾਂ ਏ.ਐੱਨ.ਸੀ. ਚੈੱਕਅਪ, ਛੋਟੇ ਮਹਿਲਾ ਬੱਚੇ, ਬਜ਼ੁਰਗ ਔਰਤਾਂ ਦੇ ਚੈੱਕਅਪ ਵਿਚ ਐੱਨ.ਸੀ.ਡੀ.ਟੀ.ਬੀ. ਸਕਰੀਨਿੰਗ, ਦੰਦਾਂ ਦਾ ਚੈੱਕਅਪ, ਐੱਚ.ਬੀ. ਟੈਸਟ ਕਰਵਾਏ ਗਏ | ਇਸ ਮੌਕੇ ਬੀ.ਈ.ਈ. ਰਣਜੀਤ ਕੁਮਾਰ, ਸਟਾਫ ਨਰਸ ਸੋਨੀਆ, ਐੱਲ.ਐੱਚ.ਵੀ. ਰਾਜਦਵਿੰਦਰ ਕੌਰ, ਐੱਸ.ਐੱਮ.ਆਈ. ਅਮਨਪਾਲ ਸਿੰਘ, ਹਰਵਿੰਦਰ ਸਿੰਘ, ਸੀ.ਐੱਚ.ਓ. ਏਕਮ ਕੌਰ, ਤਰੁਣਾ ਭਗਤ, ਏ.ਐੱਨ.ਐੱਮ. ਮਨਦੀਪ ਕੌਰ, ਗੁਰਮੀਤ ਕੌਰ, ਸਤਪਾਲ ਸਿੰਘ, ਸਾਹਿਲ ਮੱਟੂ, ਐੱਲ.ਟੀ ਰਾਜਿੰਦਰ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀਆ ਦੀ ਅਗਵਾਈ ਵਿਚ ਕਾਂਗਰਸੀ ਉਮੀਦਵਾਰ ਨੂੰ ਜਿਤਾਵਾਂਗੇ-ਕੱਕੜ <br/> ਅਗਲੀ ਖ਼ਬਰ ਖੰਡ ਮਿੱਲ ਭਲਾ ਪਿੰਡ ਦੇ ਨੌਵੇਂ ਆਮ ਇਜਲਾਸ ਦੌਰਾਨ ਗੰਨਾ ਕਾਸ਼ਤਕਾਰਾਂ ਦੀਆਂ ਮੁਸ਼ਕਿਲਾਂ ਸੰਬੰਧੀ ਵਿਚਾਰਾਂ <br/>
Ad Position 24