11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸੋਹੀਆਂ ਖੁਰਦ 'ਚ ਕਿਸਾਨ ਖੇਤੀ ਦਿਵਸ ਨੂੰ ਸਮਰਪਿਤ ਕੈਂਪ <br/>

Ad Position 21
No active advertisement
ਅਜੀਤ ਡੈਸਕ 01-11-2025
ਜੇਠੂਵਾਲ, 31 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ)-ਹਲਕਾ ਅਟਾਰੀ ਦੇ ਪਿੰਡ ਸੋਹੀਆਂ ਖੁਰਦ ਵਿਖੇ ਸਾਬਕਾ ਸਰਪੰਚ ਰਾਜਿੰਦਰ ਕੌਰ ਤੇ ਯੂਥ ਆਗੂ ਨਿਸ਼ਾਨ ਸਿੰਘ ਸੋਹੀ ਦੇ ਗ੍ਰਹਿ ਵਿਖੇ ਰਿਵਾਈਵਿੰਗ ਗਰੀਨ ਰੈਵੋਲਿਊਸ਼ਨ ਪ੍ਰਾਣਾ ਵਲੋਂ ਕਿਸਾਨ ਖੇਤ ਦਿਵਸ ਨੂੰ ਸਮਰਪਿਤ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਡਾਕਟਰ ਜੋਬਨਪ੍ਰੀਤ ਸਿੰਘ ਤੇ ਡਾਕਟਰ ਆਤਿਸ਼ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਖੇਤੀਬਾੜੀ ਯੂਨੀਵਰਸਿਟੀ ਵਲੋਂ ਸੋਧੇ ਹੋਏ ਕਣਕ ਦੇ ਬੀਜ ਹੀ ਬੀਜਣ ਤਾਂ ਜੋ ਇਹ ਕਣਕ ਦਾ ਚੰਗਾ ਝਾੜ ਲੈ ਸਕਣ ਅਤੇ ਉਸ ਸਮੇਂ ਸਿਰ ਆਪਣੇ ਖੇਤਾਂ ਦੀ ਮਿੱਟੀ ਦਾ ਵੀ ਨਿਰੀਖਣ ਕਰਵਾਉਣ ਤੇ ਫਸਲਾਂ ਦੀ ਬਿਜਾਈ ਕਰਨ 'ਤੇ ਅਤੇ ਫਸਲਾਂ ਦਾ ਵੱਧ ਤੋਂ ਵੱਧ ਝਾੜ ਲੈ ਸਕਣ | ਕੈਂਪ ਵਿਚ ਹੋਰਨਾਂ ਤੋਂ ਇਲਾਵਾ ਕਰਨਬੀਰ ਸਿੰਘ, ਜਗਰੂਪ ਸਿੰਘ, ਗੁਰਮੀਤ ਸਿੰਘ, ਬੀਬੀ ਰਜਿੰਦਰ ਕੌਰ ਸਾਬਕਾ ਸਰਪੰਚ, ਨਿਸ਼ਾਨ ਸਿੰਘ ਸੋਹੀ, ਹਿੰਮਤ ਸਿੰਘ ਸੋਹੀ, ਬੀਬੀ ਨਰਿੰਦਰ ਕੌਰ ਸੋਹੀ, ਹਰਵਿੰਦਰ ਸਿੰਘ, ਰਜਿੰਦਰ ਸਿੰਘ, ਜਸਬੀਰ ਸਿੰਘ, ਬਲਜੀਤ ਸਿੰਘ, ਗੁਰਚਰਨ ਸਿੰਘ, ਪਰਮਜੀਤ ਸਿੰਘ, ਕੁੰਦਨ ਸਿੰਘ ਸਮੇਤ ਹੋਰ ਕਿਸਾਨ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ, ਨੌਰੰਗਪੁਰ ਦੀ ਲੋਕਲ ਪ੍ਰਬੰਧਕ ਕਮੇਟੀ ਦੀ ਚੋਣ-ਤਰਸੇਮ ਸਿੰਘ ਗਿੱਲ ਪ੍ਰਧਾਨ ਬਣੇ <... ਅਗਲੀ ਖ਼ਬਰ ਸਰਕਾਰੀ ਸੀ: ਸੈਕੰ: ਸਕੂਲ ਨਾਗਕਲਾਂ ਵਿਖੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਕਬੱਡੀ ਦੀ ਜੇਤੂ ਟੀਮ ਨੂੰ ਕੀਤਾ ਸਨਮਾਨਿਤ <b...
Ad Position 24