ਸਨੌਰ ਰੋਡ 'ਤੇ ਝਾੜੀਆਂ 'ਚ ਲੁਕੇ ਸਾਈਨ ਬੋਰਡ, ਰਾਹਗੀਰਾਂ ਦੀ ਖੱਜਲ ਖੁਆਰੀ ਵਧੀ
ਪਟਿਆਲਾ-ਸਨੌਰ ਰੋਡ ਉਤੇ ਝਾੜੀਆਂ 'ਚ ਲੁਕੇ ਸਕੂਲ ਸਾਈਨ ਬੋਰਡ¢ ਤਸਵੀਰ : ਗੀਤਵਿੰਦਰ ਸੋਖਲ
<br/>
22-11-2025
ਇਸ ਮਾਮਲੇ ਸੰਬੰਧੀ ਸਤਨਾਮ ਸਿੰਘ ਐਸ.ਡੀ.ਓ. ਸਤਨਾਮ ਸਿੰਘ ਨੇ ਫੋਨ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਹਾਲੇ ਨਵੀਂ ਲੁੱਕ ਇਸ ਸੜਕ ਉੱਤੇ ਪਾਈ ਗਈ ਹੈ ਅਤੇ ਜਲਦ ਹੀ ਇਸ ਮਾਮਲੇ ਦਾ ਵੀ ਹੱਲ ਕੀਤਾ ਜਾਵੇਗਾ¢