ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਲਈ ਵਰਕਰਾਂ 'ਚ ਪੂਰਾ ਉਤਸ਼ਾਹ ਤੇ ਜੋਸ਼-ਗੁਰੂ
ਪਿੰਡ ਸੈਦਪੁਰਾ ਵਿਖੇ ਬਲਾਕ ਖੇੜੀ ਨੌਧ ਸਿੰਘ ਅਤੇ ਪਿੰਡ ਸੁਹਾਵੀ ਵਿਖੇ ਬਲਾਕ ਸੁਹਾਵੀ ਦੀ ਮੀਟਿੰਗ ਦੌਰਾਨ ਦਰਬਾਰਾ ਸਿੰਘ ਗੁਰੂ ਅਕਾਲੀ ਵਰਕਰਾਂ ਅਤੇ ਆਗੂਆਂ ਨਾਲ ਦਿਖਾਈ ਦਿੰਦੇ ਹੋਏ | ਅਜੀਤ ਤਸਵੀਰਾਂ
<br/>
23-11-2025