ਪਟਿਆਲਾ, 17 ਦਸੰਬਰ (ਮਨਦੀਪ ਸਿੰਘ ਖਰੌੜ)-ਫਰੈਂਡਸ਼ਿਪ ਤੇ ਡੈਮੋਕੇ੍ਰਟਿਕ ਗਰੁੱਪ ਦੇ ਉਮੀਦਵਾਰਾਂ ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਰਹੇ ਡਾ. ਹਰਸਿਮਰਤ ਸਿੰਘ ਤੁਲੀ, ਸਕੱਤਰ ਤੇ ਅਹੁਦੇ ਲਈ ਹਰਪ੍ਰੀਤ ਸਿੰਘ ਸੰਧੂ ਜੁਆਇੰਟ ਸਕੱਤਰ ਲਈ ਕੇ. ਕੇ. ਪੈਂਥੇ ਅਤੇ ਹੋਰ ਉਮੀਦਵਾਰ ਮਹਾਰਾਣੀ ਲੇਡੀਜ਼ ਕਲੱਬ ਵਿਖੇ ਜਾ ਕੇ ਉਨ੍ਹਾਂ ਤੋਂ ਆਪਣੇ ਸਾਰੇ ਹੀ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਮੰਗੀਆਂ¢ ਇਸ ਮÏਕੇ ਕਲੱਬ ਦੇ ਪ੍ਰਧਾਨ ਦੀਪਕ ਕੰਪਾਨੀ, ਮੀਤ ਪ੍ਰਧਾਨ ਵਿਕਾਸ ਪੁਰੀ, ਬਿਕਰਮਜੀਤ ਸਿੰਘ ਅਤੇ ਹੋਰ ਮੈਂਬਰ ਵੀ ਮÏਕੇ ਤੇ ਹਾਜ਼ਰ ਸਨ¢ ਇਸ ਮੌਕੇ ਲੇਡੀਜ਼ ਕਲੱਬ ਦੀ ਪ੍ਰਧਾਨ ਸੀਮਾ ਕਾਦੰਬਰੀ ਮਿੱਤਲ, ਵੰਦਨਾ ਭਰਤ ਚੇਅਰਪਰਸਨ, ਮੀਨੂ ਗੋਇਲ ਸੈਕਟਰੀ, ਸੰਗੀਤਾ ਪਾਂਡਵ ਜੁਆਇੰਟ ਸੈਕਟਰੀ ਅਤੇ ਹੋਰ ਲੇਡੀਜ ਕਲੱਬ ਮੈਂਬਰਾਂ ਨੇ ਆਏ ਹੋਏ ਸਾਰੇ ਹੀ ਉਮੀਦਵਾਰਾਂ ਨੂੰ ਯਕੀਨ ਦਵਾਇਆ ਕਿ ਆਗਾਮੀ 20 ਦਸੰਬਰ ਨੂੰ ਜਿੰਮਖਾਨਾ ਕਲੱਬ ਦੀਆਂ ਚੋਣਾਂ ਵਿੱਚ ਉਹਨਾਂ ਦੇ ਹੱਕ ਵਿੱਚ ਬੰਪਰ ਵੋਟਿੰਗ ਕੀਤੀ ਜਾਵੇਗੀ¢ ਇਸ ਮÏਕੇ ਸਾਰੇ ਹੀ ਉਮੀਦਵਾਰਾਂ ਨੇ ਲੇਡੀਜ ਕਲੱਬ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਹਮੇਸ਼ਾ ਹੀ ਬਹੁਤ ਵੱਡਾ ਸਹਿਯੋਗ ਮਿਲਦਾ ਹੈ¢ ਇਸ ਵਾਰ ਵੀ ਸਾਨੂੰ ਉਮੀਦ ਹੈ ਕਿ ਲੇਡੀਜ਼ ਕਲੱਬ ਮੈਂਬਰਾਂ ਵੱਲੋਂ ਸਾਡੇ ਉਮੀਦਵਾਰਾਂ ਨੂੰ ਹਰ ਹਾਲ ਵਿੱਚ ਜਤਾਇਆ ਜਾਵੇਗਾ¢ਇਸ ਮੌਕੇ ਉਰਮਿਲ ਪੁਰੀ, ਨੀਰੂ ਭੱਲਾ, ਪਿੰਕੀ ਚੰਨੀ, ਰਾਣੀ ਸਿੱਧੂ, ਸਾਰੇ ਹੀ ਐਡਵਾਈਜ਼ਰ ਸੀਮਾ ਸੂਦ, ਮਧੂ, ਸ਼ੁਭਚਿੰਤ ਸੋਢੀ, ਜੀਵਨਜੋਤ ਕÏਰ, ਸਫੀਨਾ, ਸਿਮੀ ਮਹਿਤਾ, ਪੰਮੀ ਬਿੰਦਰਾ, ਆਸ਼ੂ ਖੰਨਾ,ਸੁਨੀਤਾ ਕੇਹਰ, ਸ਼ੈਲੀ, ਨੀਤਿਕਾ, ਅਤੇ ਸੁਸ਼ਮਾ ਜੈਨ ਆਦਿ ਲੇਡੀਜ਼ ਕਲੱਬ ਮੈਂਬਰ ਤੋਂ ਇਲਾਵਾ ਕੇ.ਕੇ ਪੈਂਥੇ, ਰੋਹਿਤ ਗੁਪਤਾ, ਮੋਹਿਤ ਢੋਡੀ, ਪਵਨ ਨਾਗਰਥ, ਰਾਹੁਲ ਮਹਿਤਾ, ਆਸ਼ੀਸ਼ ਜੈਨ, ਅਸੀਮ ਜੈਨ, ਐਡ.ਗੁਰਮੀਤ ਸਿੰਘ, ਇੰਜੀ. ਵਿਸ਼ਾਲ ਸਿੰਗਲਾ ਤੇ ਸਾਹਿਲ ਖੰਨਾ ਆਦਿ ਹਾਜ਼ਰ ਸਨ¢