08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਐਨ.ਆਰ.ਆਈ. ਪਰਿਵਾਰ ਨੇ ਹੱਲਾ ਸਕੂਲ 'ਚ ਬਲੇਜ਼ਰ ਤੇ ਬੂਟ ਵੰਡੇ

Ad Position 21
No active advertisement
ਅਜੀਤ ਡੈਸਕ 21-12-2025
ਭਾਦਸੋਂ, 20 ਦਸੰਬਰ (ਪ੍ਰਦੀਪ ਦੰਦਰਾਲਾ)-ਸਰਕਾਰੀ ਐਲੀਮੈਂਟਰੀ ਸਕੂਲ ਹੱਲਾ ਵਿਖੇ ਡਾ. ਬਲਤੇਜ ਸਿੰਘ ਹੱਲਾ (ਆਸਟ੍ਰੇਲੀਆ) ਵਲੋਂ ਠੰਢ ਦੇ ਮÏਸਮ ਨੂੰ ਵੇਖਦਿਆਂ ਵਿਦਿਆਰਥੀਆਂ ਨੂੰ ਬਲੇਜ਼ਰ ਤੇ ਬੂਟ ਵੰਡੇ ਗਏ¢ਇਸ ਸਮੇਂ ਮੁੱਖ ਅਧਿਆਪਕ ਜਰਨੈਲ ਸਿੰਘ ਨੇ ਐਨ.ਆਰ.ਆਈ. ਪਰਿਵਾਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਡਾ. ਬਲਤੇਜ ਸਿੰਘ ਆਸਟ੍ਰੇਲੀਆ ਵਲੋਂ ਹਰ ਸਾਲ ਪ੍ਰਾਇਮਰੀ ਸਕੂਲ ਦੀ ਬੇਹਤਰੀ ਲਈ ਵਧ ਚੜ੍ਹ ਕੇ ਸਹਿਯੋਗ ਕੀਤਾ ਜਾਂਦਾ ਹੈ, ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉੱਨੀ ਘੱਟ ਹੈ¢ ਇਸ ਮÏਕੇ ਹਰਸਿਮਰਨਜੀਤ ਸਿੰਘ ਟੀਚਰ, ਸਵਨੀਤ ਕੌਰ ਅਧਿਆਪਕਾ, ਡਾ. ਹਰਸਿਮਰਨਜੀਤ ਸਿੰਘ, ਸੀਮਾ ਰਾਣੀ ਆਂਗਨਵਾੜੀ ਵਰਕਰ, ਅਮਨਦੀਪ ਕੌਰ, ਸ਼ਿਲਪਾ ਦੇਵੀ, ਰਾਜਵੰਤ ਕÏਰ ਆਦਿ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਸ਼ਹਾਦਤ ਨੂੰ ਸਮਰਪਿਤ ਵਿਸ਼ਵਕਰਮਾ ਮੰਦਰ ਕਮੇਟੀ ਨੇ ਲਗਾਇਆ ਲੰਗਰ ਅਗਲੀ ਖ਼ਬਰ ਬਲੌਸਮਜ਼ ਸੀਨੀਅਰ ਸੈਕੰਡਰੀ ਸਕੂਲ 'ਚ 'ਬਲੌਸਮਜ਼ ਕਾਰਨੀਵਾਲ 2025' ਉਤਸ਼ਾਹ ਨਾਲ ਮਨਾਇਆ
Ad Position 24