14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਮਾਤਾ ਸੁਰਿੰਦਰ ਕੌਰ ਨਮਿਤ ਸ਼ਰਧਾਂਜਲੀ ਸਮਾਗਮ 'ਚ ਕਈ ਰਾਜਨੀਤਕ ਆਗੂ ਪੁੱਜੇ <br/>

Ad Position 21
No active advertisement
ਮਾਤਾ ਸੁਰਿੰਦਰ ਕੌਰ ਦੇ ਸ਼ਰਧਾਂਜਲੀ ਸਮਾਗਮ ਮੌਕੇ ਸ਼ਰਧਾਂਜਲੀ ਭੇਟ ਕਰਦਾ ਹੋਇਆ ਸੀਨੀਅਰ ਆਗੂ ਅਤੇ ਜੁੜ ਬੈਠੀ ਸੰਗਤ | ਅਜੀਤ ਤਸਵੀਰ <br/> 22-12-2025
ਰਾਜਪੁਰਾ, 21 ਦਸੰਬਰ (ਰਣਜੀਤ ਸਿੰਘ)- ਬੀਤੇ ਦਿਨੀਂ ਰੋਜ਼ਾਨਾ 'ਅਜੀਤ' ਦੇ ਪੱਤਰਕਾਰ ਭੁਪਿੰਦਰ ਸਿੰਘ ਭਿੰਦਾ ਅਤੇ ਰਣਜੀਤ ਸਿੰਘ ਰਾਣਾ ਦੇ ਮਾਤਾ ਸੁਰਿੰਦਰ ਕੌਰ ਅਕਾਲ ਚਲਾਣਾ ਕਰ ਗਏ ਸਨ | ਅੱਜ ਉਨ੍ਹਾਂ ਨਮਿਤ ਪਾਠ ਦੇ ਭੋਗ ਮੌਕੇ ਵੱਡੀ ਗਿਣਤੀ ਵਿਚ ਰਾਜਨੀਤਿਕ ਆਗੂ, ਸਮਾਜ ਸੇਵੀ ਸੰਸਥਾਵਾਂ ਦੇ ਮੁਖੀ, ਪਿੰਡਾਂ ਦੇ ਪੰਚਾਂ ਸਰਪੰਚ ਤੇ ਪਤਵੰਤੇ ਸੱਜਣ ਵੱਡੀ ਗਿਣਤੀ 'ਚ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪੁੱਜੇ ਹੋਏ ਸਨ | ਰੋਜ਼ਾਨਾ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ, ਸੀਨੀਅਰ ਐਗਜ਼ੈਕਟਿਵ ਗੁਰਜੋਤ ਕੌਰ, ਜ਼ਿਲ੍ਹਾ ਇੰਚਾਰਜ ਧਰਮਿੰਦਰ ਸਿੰਘ ਸਿੱਧੂ, ਮਨਦੀਪ ਸਿੰਘ ਖਰੌਡ, ਮੈਂਬਰ ਬਾਰ ਕੌਂਸਲ ਚੌਧਰੀ ਕਰਮਜੀਤ ਸਿੰਘ, ਵਿਧਾ ਇਕ ਨੀਨਾ ਮਿੱਤਲ ਦੇ ਪਤੀ ਅਜੈ ਮਿੱਤਲ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਮੈਂਬਰ ਐੱਸ.ਜੀ.ਪੀ.ਸੀ. ਜਥੇਦਾਰ ਸੁਰਜੀਤ ਸਿੰਘ ਗੜੀ, ਬਾਬਾ ਦਿਲਬਾਗ ਸਿੰਘ, ਬਾਬਾ ਗੁਰਦੇਵ ਸਿੰਘ, ਉੱਘੇ ਸਮਾਜ ਸੇਵੀ ਐੱਸ.ਐਮ.ਐੱਸ. ਸੰਧੂ, ਹਲਕਾ ਇੰਚਾਰਜ ਭਾਜਪਾ ਜਗਦੀਸ਼ ਜੱਗਾ, ਐੱਸ.ਜੀ.ਪੀ.ਸੀ. ਮੈਂਬਰ ਨਿਰਮੈਲ ਸਿੰਘ ਜੋਲਾ, ਸੀ.ਪੀ.ਐੱਮ. ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਬਸਪਾ ਆਗੂ ਜਗਜੀਤ ਸਿੰਘ ਛੜਬੜ, ਚੇਅਰਮੈਨ ਦੀਪਕ ਸੂਦ, ਜਥੇਦਾਰ ਅਮਰੀਕ ਸਿੰਘ ਮਲਕਪੁਰ, ਆਪ ਆਗੂ ਬਿਕਰਮਜੀਤ ਸਿੰਘ ਐਡਵੋਕੇਟ, ਡੀ.ਐੱਸ.ਪੀ. ਮੋਰਿੰਡਾ ਗੁਰਜੀਤ ਸਿੰਘ, ਕੁਲਬੀਰ ਸਿੰਘ ਡੇਰਾਬਸੀ, ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ, ਸਾਬਕਾ ਵਿਧਾਇਕ ਐਨ.ਕੇ. ਸ਼ਰਮਾ, ਸੇਵਾ ਮੁਕਤ ਐੱਸ.ਪੀ. ਸਵਰਨਜੀਤ ਸਿੰਘ, ਸੇਵਾ-ਮੁਕਤ ਸੈਕਟਰੀ ਗੁਰਮੀਤ ਸਿੰਘ, ਗੁਰਜੇਤ ਸਿੰਘ ਸੀ.ਆਈ.ਡੀ. ਝੜਬੜ ਸਿਖਲਾਈ ਸੈਂਟਰ, ਅਕਾਲੀ ਆਗੂ ਸਾਧੁੂ ਸਿੰਘ ਖਲੋਰ, ਅਕਾਲੀ ਆਗੂ ਜਸਵਿੰਦਰ ਸਿੰਘ ਜੱਸੀ, ਪ੍ਰਧਾਨ ਜਗਤਾਰ ਸਿੰਘ, ਚੇਅਰਮੈਨ ਮਲਕੀਤ ਸਿੰਘ ਉਪਲਹੇੜੀ, ਭਜਨ ਲਾਲ, ਸਰਪੰਚ ਜਸਪਾਲ ਸਿੰਘ ਜ਼ੀਰਕਪੁਰ, ਪ੍ਰਧਾਨ ਕੁਲਵਿੰਦਰ ਸਿੰਘ ਭੋਲਾ, ਕਰਨਵੀਰ ਸਿੰਘ ਸੈਂਟੀ ਥੰਮਣ, ਅਵਤਾਰ ਸਿੰਘ ਬਬਲਾ, ਸੋਨੀ ਸੰਧੂ, ਲੱਖੀ ਸੰਧੂ, ਜਸਵਿੰਦਰ ਸਿੰਘ ਲਾਲਾ, ਅਮਰਿੰਦਰ ਸਿੰਘ ਟੀਮਾਂ ਸੁਪਰਡੈਂਟ, ਗੁਰਪ੍ਰੀਤ ਸਿੰਘ ਇੰਚਾਰਜ ਬਲਟਾਣਾ ਚੌਕੀ, ਸ਼ਮਸ਼ੇਰ ਸਿੰਘ ਹਰਿਅਣਾ ਪੁਲਿਸ, ਮਿੱਠੀ ਸੰਧੂ, ਗੋਲਡੀ, ਲੇਖਕ ਯਾਦਵਿੰਦਰ ਸਿੰਘ ਕਲੋਲੀ, ਬਹਾਦਰ ਸਿੰਘ ਕੌਂਸਲਰ ਕੁਰਾਲੀ ਤੇ ਹੋਰ ਪੱਤਰਕਾਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਜੇਲ੍ਹ 'ਚ ਬੰਦ ਵਿਅਕਤੀ ਦੀ ਸਹਾਇਤਾ ਨਾਲ ਮੰਗਵਾਏ ਦੇਸੀ ਪਿਸਟਲ ਸਮੇਤ ਮੁਲਜ਼ਮ ਗਿ੍ਫ਼ਤਾਰ <br/> ਅਗਲੀ ਖ਼ਬਰ 48ਵੇਂ ਲਿਬਰਲਜ਼ ਹਾਕੀ ਟੂਰਨਾਮੈਂਟ 'ਚ-ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਜਲੰਧਰ ਬਣੀ ਲਿਬਰਲਜ਼ ਹਾਕੀ ਚੈਂਪੀਅਨ <br/>
Ad Position 24