23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਗੁਰਦਿਆਲ ਕੌਰ ਢਿਲਵਾਂ ਦੀ ਮੌਤ 'ਤੇ ਦੁੱਖ ਪ੍ਰਗਟ <br/>

Ad Position 21
No active advertisement
ਅਜੀਤ ਡੈਸਕ 31-08-2025
ਕੋਟਕਪੂਰਾ, 30 ਅਗਸਤ (ਮੇਘਰਾਜ, ਮੋਹਰ ਗਿੱਲ)-ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ ਢਿਲਵਾਂ ਹਲਕਾ ਇੰਚਾਰਜ ਵਿਧਾਨ ਸਭਾ ਜੈਤੋ ਦੇ ਮਾਤਾ ਗੁਰਦਿਆਲ ਕੌਰ (95) ਦੀ ਸੰਖੇਪ ਬਿਮਾਰੀ ਤੋਂ ਬਾਅਦ ਬੀਤੇ ਦਿਨੀਂ ਮੌਤ ਹੋ ਗਈ ਸੀ | ਉਨ੍ਹਾਂ ਦੀ ਮੌਤ 'ਤੇ ਕਾਂਗਰਸੀ ਪਾਰਟੀ ਦੇ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ, ਸੀਨੀਅਰ ਕਾਂਗਰਸੀ ਆਗੂ ਪਵਨ ਗੋਇਲ ਜੈਤੋ, ਸਾਬਕਾ ਤਹਿਸੀਲਦਾਰ ਰਾਜਿੰਦਰ ਸਿੰਘ ਸਰਾਂ, ਅਕਾਲੀ ਆਗੂ ਪ੍ਰਤਾਪ ਸਿੰਘ ਨੰਗਲ, ਅਜਾਇਬ ਸਿੰਘ ਚਹਿਲ, ਸੁੱਖਾ ਖਾਰਾ, ਕੁਲਦੀਪ ਮਾਣੂੰਕੇ, ਭੁਪਿੰਦਰ ਸਿੰਘ ਢੈਪਈ, ਪ੍ਰੋ. ਜਸਪਾਲ ਸਿੰਘ ਵੜੈਚ, ਜਸਵਿੰਦਰ ਮੱਤਾ, ਜਸਪਾਲ ਪੰਜਗਰਾੲੀਂ, ਸੁਖਜੀਤ ਸਿੰਘ ਕੋਠੇ ਹਵਾਨਾ, ਕੇਵਲ ਸਿੰਘ ਢੈਪਈ, ਪ੍ਰੀਤਪਾਲ ਸਿੰਘ ਭਲੂਰੀਆ, ਰੰਗ ਹਰਜਿੰਦਰ ਸਿੰਘ, ਜੈਪਾਲ ਸ਼ਰਮਾ, ਅਮਰਿੰਦਰ ਸਿੰਘ ਬਨੀ ਬਰਾੜ, ਮੈਂਗਲ ਸਿੰਘ ਢਿਲਵਾਂ, ਡਾ. ਕੌਰ ਸਿੰਘ ਸੂਰਘੂਰੀ, ਤਰਸੇਮ ਸਿੰਘ ਜਿਉਣਵਾਲਾ, ਜੋਧਵੀਰ ਸਿੰਘ ਸਰਪੰਚ ਢਿਲਵਾਂ, ਦਾਰਾ ਸਿੰਘ ਮੌੜ, ਗੁਰਤੇਜ ਸਿੰਘ ਦਬੜੀਖਾਨਾ, ਲਾਭ ਸਿੰਘ ਅਜਿੱਤ ਗਿੱਲ, ਅਮਰਜੀਤ ਸਿੰਘ ਬਰਾੜ ਬਲਾਕ ਪ੍ਰਧਾਨ, ਤਰਸੇਮ ਸਿੰਘ ਬਰਾੜ ਬਲਾਕ ਪ੍ਰਧਾਨ, ਪ੍ਰਭਜੀਤ ਸਿੰਘ ਬਰਾੜ ਬਲਾਕ ਪ੍ਰਧਾਨ, ਕਾਮਰੇਡ ਅਸ਼ਵਨੀ ਕੁਮਾਰ, ਬਲਕਰਨ ਸਿੰਘ ਸਰਪੰਚ ਗੁਰੂਸਰ, ਪਰਮਿੰਦਰ ਸਿੰਘ ਸਾਬਕਾ ਸਰਪੰਚ, ਬਿਰਸ਼ਾ ਸਿੰਘ ਬਰਾੜ ਸਾਬਕਾ ਸਰਪੰਚ, ਜੁਗਨੂੰ ਬਰਾੜ, ਗੁਰਾ ਸਿੰਘ ਸੈਕਟਰੀ, ਪਰਮਜੀਤ ਸਿੰਘ ਢਿੱਲੋਂ, ਗੁਰਲਾਲ ਸਿੰਘ ਢਿੱਲੋਂ, ਛਿੰਦਰ ਸਿੰਘ ਸਾਬਕਾ ਸਰਪੰਚ, ਪਰਮਜੀਤ ਸਿੰਘ ਅਜਿੱਤ ਗਿੱਲ, ਅੰਮਿ੍ਤ ਲਾਲ ਸ਼ਰਮਾ, ਤੇਜ ਸਿੰਘ ਢਿੱਲੋਂ ਸਾਬਕਾ ਸਰਪੰਚ, ਸਵਰਨ ਸਿੰਘ ਸਰਪੰਚ, ਭਗਵੰਤ ਸਿੰਘ ਚੈਨਾ, ਗੁਰਤੇਜ ਸਿੰਘ,ਬੇਅੰਤ ਸਿੰਘ ਸਿੱਧੂ, ਬਸਪਾ ਆਗੂ ਗੁਰਜੰਟ ਸਿੰਘ ਸਿਰਸੜੀ, ਕੁਲਵੰਤ ਸਿੰਘ ਬੁੱਟਰ, ਬਲਵੀਰ ਸਿੰਘ ਸਰਪੰਚ ਕੋਠੇ ਸਰਾਵਾਂ, ਲਾਭ ਸਿੰਘ ਸੈਕਟਰੀ, ਸੱਤਾ ਭਾਊ, ਡੀਸਰ ਸੂਰਘੂਰੀ, ਗੁਰਮੇਲ ਸਿੰਘ ਮੱਲ੍ਹਾ, ਦਰਸ਼ਨ ਸਿੰਘ ਸੇਖਾ, ਸੁਖਮੰਦਰ ਸਿੰਘ ਢਿੱਲਵਾਂ, ਗੁਰਬਾਜ ਸਿੰਘ ਢਿੱਲੋਂ, ਸੇਵਕ ਸਿੰਘ ਬਰਾੜ, ਲਖਵੀਰ ਸਿੰਘ ਗਿੱਲ, ਮੱਖਣ ਸਿੰਘ ਧਾਲੀਵਾਲ, ਸੁਖਵੰਤ ਮੰਘੇੜਾ, ਕੁਲਵੰਤ ਸਿੰਘ ਮਾਸਟਰ, ਰਣਜੀਤ ਸਿੰਘ ਘਾਰੂ, ਅਨੋਖ ਸਿੰਘ ਮੈਂਬਰ, ਗੁਰਪ੍ਰੀਤ ਸਿੰਘ ਸੋਢੀ, ਜਗਤਾਰ ਸਿੰਘ ਕੋਠੇ ਹਵਾਨਾ, ਗੁਰਪਿਆਰ ਸਿੰਘ ਪੰਚ ਸਮੇਤ ਹੋਰ ਵੀ ਰਿਸ਼ਤੇਦਾਰਾਂ, ਪਿੰਡ ਵਾਸੀਆਂ, ਸਰਪੰਚਾਂ, ਪੰਚਾਂ ਅਤੇ ਕਾਂਗਰਸੀ ਆਗੂਆਂ ਦੇ ਇਲਾਕਾ ਵਾਸੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਦੁਪਹਿਰ ਬਾਅਦ ਹੋਈ ਭਰਵੀਂ ਬਾਰਿਸ਼ ਦਾ ਪਾਣੀ ਨਿਕਾਸੀ ਨਾ ਹੋਣ ਕਾਰਨ ਦੁਕਾਨਾਂ ਤੇ ਘਰਾਂ 'ਚ ਵੜਿਆ ਅਗਲੀ ਖ਼ਬਰ ਰੈੱਡ ਕਰਾਸ ਸੀਨੀਅਰ ਸਿਟੀਜ਼ਨ ਵੈਲਫੇਅਰ ਕਲੱਬ ਨੇ ਮੈਂਬਰਾਂ ਦਾ ਜਨਮ ਦਿਨ ਮਨਾਇਆ
Ad Position 24