16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਜੈਨ ਸਭਾ ਵਿਖੇ ਮੁਫ਼ਤ ਮਲਟੀ ਸਪੈਸ਼ਲਿਟੀ ਮੈਗਾ ਸਿਹਤ ਜਾਂਚ ਕੈਂਪ 6 ਨੂੰ

Ad Position 21
No active advertisement
ਅਜੀਤ ਡੈਸਕ 03-09-2025
ਫ਼ਰੀਦਕੋਟ, 2 ਸਤੰਬਰ (ਸਤੀਸ਼ ਬਾਗ਼ੀ)-ਕਿ੍ਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ ਵਲੋਂ ਮੁਫ਼ਤ ਮਲਟੀ ਸਪੈਸ਼ਲਿਟੀ ਮੈਗਾ ਸਿਹਤ ਜਾਂਚ ਕੈਂਪ 6 ਸਤੰਬਰ 2025 ਦਿਨ ਸ਼ਨੀਵਾਰ ਨੂੰ ਸਵੇਰੇ 9 ਤੋਂ 1 ਵਜੇ ਤੱਕ ਐਸ.ਐਸ. ਜੈਨ ਸਭਾ, ਨੇੜੇ ਕਿਲਾ ਚੌਂਕ, ਫ਼ਰੀਦਕੋਟ ਵਿਖੇ ਲਗਾਇਆ ਜਾ ਰਿਹਾ ਹੈ | ਇਸ ਕੈਂਪ ਦੌਰਾਨ ਡਾ. ਗਲਾਯਤ ਸ਼ੇਖ ਮੈਡੀਸਨ ਦੇ ਮਾਹਿਰ, ਡਾ. ਸਨੇਹਲ ਕਾਰਡੀਓਲੋਜੀ ਦੇ ਮਾਹਿਰ, ਡਾ. ਨਿਰੰਜਨ ਪ੍ਰਕਾਸ਼ ਮਹਾਜਨ ਨਿਊਰੋਲੋਜੀ ਦੇ ਮਾਹਿਰ, ਡਾ. ਦਿਨੇਸ਼ ਵਾਲੀਆ ਗੈਸਟ੍ਰੋਐਂਟਰੋਲੋਜੀ ਦੇ ਮਾਹਿਰ, ਡਾ. ਰਿਸ਼ਵ ਸਿੰਗਲਾ ਮਨੋਵਿਗਿਆਨ ਦੇ ਮਾਹਿਰ ਅਤੇ ਡਾ. ਇਕਤਿਬਾਸ ਅਹਿਮਦ ਗਨੀ ਯੂਰੋਲੋਜੀ ਦੇ ਮਾਹਿਰ ਮਰੀਜ਼ਾਂ ਦਾ ਨਿਰੀਖਣ ਕਰਨਗੇ | ਇਸ ਕੈਂਪ ਦੌਰਾਨ ਮਰੀਜ਼ਾਂ ਦਾ ਬਲੱਡ ਸ਼ੂਗਰ (ਆਰ.ਬੀ.ਐਸ.), ਬਲੱਡ ਪ੍ਰੈਸ਼ਰ ਅਤੇ ਅਤੇ ਈ.ਸੀ.ਜੀ. ਟੈਸਟ ਵੀ ਮੁਫ਼ਤ ਕੀਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਜੈਤੋ ਵਿਖੇ ਅੱਖਾਂ ਦਾਨ ਕਰਨ ਸੰਬੰਧੀ ਜਾਗਰੂਕਤਾ ਪੋਸਟਰ ਜਾਰੀ <br/> ਅਗਲੀ ਖ਼ਬਰ ਬਾਬਾ ਸ੍ਰੀ ਚੰਦ ਜੀ ਦਾ 531ਵਾਂ ਜਨਮ ਦਿਹਾੜਾ ਮਨਾਇਆ <br/>
Ad Position 24