ਫ਼ਰੀਦਕੋਟ, 27 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫ਼ੇਅਰ ਕਲੱਬ ਫ਼ਰੀਦਕੋਟ ਵਿਖੇ ਸਤੰਬਰ ਮਹੀਨੇ ਵਿਚ ਜਿਨ੍ਹਾਂ ਮੈਂਬਰਾਂ ਦਾ ਜਨਮ ਹੋਇਆ, ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਪ੍ਰੋ. ਐਨ.ਕੇ ਗੁਪਤਾ ਨੇ ਸਾਰੇ ਮੈਂਬਰਾਂ ਨੂੰ ਜੀ ਆਇਆਂ ਕਿਹਾ | ਇਸ ਮੌਕੇ ਮਹੇਸ਼ ਕੁਮਾਰ ਤਾਇਲ, ਬਲਦੇਵ ਸਿੰਘ ਮਾਨ, ਜਸਬੀਰ ਸਿੰਘ ਬਰਾੜ, ਅਮਰਜੀਤ ਸਿੰਘ ਵਾਲੀਆ, ਸਰਬਰਿੰਦਰ ਸਿੰਘ ਬੇਦੀ, ਇੰਜ. ਅਜਮੇਰ ਸਿੰਘ ਚੌਹਾਨ ਦਾ ਜਨਮ ਦਿਨ ਮਨਾਇਆ ਗਿਆ | ਇਸ ਤੋਂ ਇਲਾਵਾ ਬਲਬੀਰ ਸਿੰਘ ਸਰਾਂ, ਸੁਖਦੇਵ ਸਿੰਘ ਪਿ੍ੰਸੀਪਲ, ਵਿਨੋਦ ਕੁਮਾਰ ਸਿੰਗਲਾ ਪਿ੍ੰਸੀਪਲ, ਰਸ਼ਪਾਲ ਸਿੰਘ ਮਾਨ, ਪਰਮਜੀਤ ਸਿੰਘ ਸਰਾਂ, ਓਮ ਪ੍ਰਕਾਸ਼ ਛਾਬੜਾ ਪਿ੍ੰਸੀਪਲ, ਕਿ੍ਸ਼ਨ ਲਾਲ ਪਿ੍ੰਸੀਪਲ, ਅਸ਼ਵਨੀ ਕੁਮਾਰ ਮੋਂਗਾ, ਸ਼ਾਮ ਸੁੰਦਰ ਰਿਹਾਨ, ਬਲਦੇਵ ਸਿੰਘ ਸੇਖੋਂ, ਬਲਦੇਵ ਸਿੰਘ ਮਾਨ, ਵਿਦਿਆ ਰਤਨ ਦੇਵਗਨ, ਬਲਤੇਜ ਸਿੰਘ ਧਾਲੀਵਾਲ, ਪ੍ਰੋ. ਬੀਰਇੰਦਰ ਸਿੰਘ ਸਰਾਂ ਆਦਿ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਿ੍ਸ਼ਨ ਲਾਲ ਪਿ੍ੰਸੀਪਲ, ਹਰਮੀਤ ਸਿੰਘ ਕੰਗ, ਸਰਬਰਿੰਦਰ ਸਿੰਘ ਬੇਦੀ, ਗੁਰਮੇਲ ਸਿੰਘ ਜੱਸਲ, ਬਲਵੰਤ ਰਾਏ ਗੱਖੜ, ਕੇ.ਪੀ ਸਿੰਘ ਸਰਾਂ, ਗੋਬਿੰਦ ਰਾਮ ਸ਼ਰਮਾ, ਰਸ਼ਪਾਲ ਸਿੰਘ ਮਾਨ, ਟੇਕ ਚੰਦ ਸੁਪਰਡੈਂਟ, ਜਗਦੀਸ਼ ਸਿੰਘ ਬੇਦੀ, ਨਰਿੰਦਰ ਸਿੰਘ ਏ.ਆਰ, ਜਸਬੀਰ ਸਿੰਘ ਬਰਾੜ, ਇੰਜ. ਜੀਤ ਸਿੰਘ, ਹਰਪਾਲ ਸਿੰਘ ਪਾਲੀ, ਰਜਨੀਸ਼ ਵਰਮਾ, ਵਜ਼ੀਰ ਚੰਦ ਗੁਪਤਾ, ਮਨਜੀਤਇੰਦਰ ਸਿੰਘ, ਹਰਮੀਤ ਸਿੰਘ ਕੰਗ, ਚਮਨ ਪ੍ਰਕਾਸ਼ ਗੌੜ, ਬਲਦੇਵ ਸਿੰਘ ਮਾਨ, ਰਾਜਾ ਰਾਜਵਿੰਦਰ ਸਿੰਘ, ਵਰਿੰਦਰ ਕੁਮਾਰ ਗਾਂਧੀ, ਜਸਵੰਤ ਸਿੰਘ ਸਰਾਂ, ਸਰਜੀਤ ਸਿੰਘ, ਡਾ. ਅਜੀਤ ਸਿੰਘ ਗਿੱਲ, ਦਵਿੰਦਰ ਕੁਮਾਰ ਮਹਿਤਾ, ਕਰਨਲ ਬਲਬੀਰ ਸਿੰਘ ਸਰਾਂ, ਡਾ. ਹਰਿੰਦਰ ਪਾਲ ਸਿੰਘ ਸੰਧੂ, ਅਮਰਜੀਤ ਸਿੰਘ ਸੇਖੋਂ ਫ਼ਿਲਮ ਅਦਾਕਾਰ, ਤੇਜਾ ਰਾਮ ਚੌਧਰੀ, ਡਾ. ਬਲਜੀਤ ਸ਼ਰਮਾ, ਇੰਜ. ਕੁਲਬੀਰ ਸਿੰਘ ਵੜੈਚ, ਵਜਿੰਦਰ ਵਿਨਾਇਕ, ਗੁਰਪ੍ਰੀਤ ਸਿੰਘ ਮਾਂਗਟ, ਜਸਵਿੰਦਰ ਸਿੰਘ, ਗੁਰਨੈਬ ਸਿੰਘ ਬਰਾੜ, ਜਗਤਾਰ ਸਿੰਘ ਸੰਧੂ, ਰਜੇਸ਼ ਕੁਮਾਰ ਸਖੀਜਾ, ਗੁਰਦੇਵ ਸਿੰਘ, ਯੋਗੇਸ਼ ਗਰਗ, ਹਰਪਾਲ ਸਿੰਘ ਅਤੇ ਜਗਜੀਤ ਪਾਲ ਹਾਜ਼ਰ ਸਨ | ਪ੍ਰਧਾਨ ਅਸ਼ੋਕ ਚਾਵਲਾ ਨੇ ਸਭ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਸੁਰਿੰਦਰ ਪਾਲ ਸ਼ਰਮਾ ਵਲੋਂ ਬਾਖੂਬੀ ਨਿਭਾਇਆ ਗਿਆ |