ਮਾਘੀ ਮੇਲਾ ਕਾਨਫ਼ਰੰਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਪਿੰਡਾਂ ਦਾ ਦੌਰਾ
ਅਜੀਤ ਡੈਸਕ
30-12-2025
ਪਿੰਡ ਚੱਕ ਬਾਜਾ ਮਰਾੜ੍ਹ ਵਿਖੇ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਜਿੰਦਰ ਸਿੰਘ ਬਿੱਟੂ, ਹਨੀ ਫ਼ੱਤਣਵਾਲਾ ਅਤੇ ਜਥੇ. ਹੀਰਾ ਸਿੰਘ ਚੜੇਵਾਨ ਨੂੰ ਸਨਮਾਨਿਤ ਕਰਦੇ ਹੋਏ ਪਿੰਡ ਦੇ ਵਰਕਰ | ਅਜੀਤ ਤਸਵੀਰ