30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਬਡਗਾਮ 'ਚ ਪੱਤਰਕਾਰ ਦੀ ਗੱਡੀ 'ਤੇ ਗੋਲੀਬਾਰੀ

Ad Position 21
No active advertisement
ਅਜੀਤ ਡੈਸਕ 02-06-2025
ਸ੍ਰੀਨਗਰ, 1 ਜੂਨ (ਪੀ.ਟੀ.ਆਈ.)-ਅਧਿਕਾਰੀਆਂ ਨੇ ਇਥੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਐਤਵਾਰ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਇਕ ਪੱਤਰਕਾਰ ਦੀ ਗੱਡੀ 'ਤੇ ਗੋਲੀਆਂ ਚਲਾਈਆਂ | ਅਧਿਕਾਰੀਆਂ ਅਨੁਸਾਰ ਪੱਤਰਕਾਰ ਦਾਨਿਸ਼ ਮਨਜ਼ੂਰ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਸ 'ਤੇ ਬੰਦੂਕਧਾਰੀਆਂ ਨੇ ਹਮਲਾ ਕੀਤਾ ਪਰ ਉਹ ਬਚ ਨਿਕਲਣ 'ਚ ਕਾਮਯਾਬ ਹੋ ਗਿਆ | ਅਧਿਕਾਰੀਆਂ ਨੇ ਕਿਹਾ ਕਿ ਮਨਜ਼ੂਰ ਦੀ ਗੱਡੀ ਨੂੰ ਦੋ ਗੋਲੀਆਂ ਲੱਗੀਆਂ |
Ad Position 22
No active advertisement
ਪਿਛਲੀ ਖ਼ਬਰ ਗੁਜਰਾਤ ਦੇ ਮੰਤਰੀ ਦਾ ਬੇਟਾ ਜ਼ਮਾਨਤ ਮਗਰੋਂ ਦੂਜੇ ਮਾਮਲੇ 'ਚ ਗਿ੍ਫ਼ਤਾਰ ਅਗਲੀ ਖ਼ਬਰ ਪੀ.ਟੀ.ਸੀ. ਪੰਜਾਬੀ 'ਤੇ ਨਵਾਂ ਧਮਾਕੇਦਾਰ ਪਰਿਵਾਰਕ ਗੇਮ ਸ਼ੋਅ 'ਪੱਕੀ ਪੰਜਾਬਣ' ਅੱਜ ਤੋਂ <br/>
Ad Position 24