ਕੋਟਫੱਤਾ (ਬਠਿੰਡਾ), 7 ਸਤੰਬਰ (ਰਣਜੀਤ ਸਿੰਘ ਬੁੱਟਰ)-ਬਠਿੰਡਾ ਦਿਹਾਤੀ ਦੇ ਪਿੰਡ ਕਟਾਰ ਸਿੰਘ ਵਾਲਾ ਵਿਖੇ ਚਿੱਟੇ ਦੇ ਟੀਕੇ ਲਾਉਣ ਨਾਲ ਇਕ ਨÏਜਵਾਨ ਲਵਪ੍ਰੀਤ ਸਿੰਘ (23) ਪੁੱਤਰ ਸ਼ੀਹਾਂ ਸਿੰਘ ਦੀ ਮÏਤ ਹੋ ਗਈ¢ ਨੌਜਵਾਨ ਦੋ ਭੈਣਾਂ ਦਾ ਇਕਲÏਤਾ ਭਰਾ ਸੀ¢ ਨÏਜਵਾਨ ਆਪਣੀ ਪਿੱਛੇ ਬਿਰਧ ਮਾਤਾ-ਪਿਤਾ ਨੂੰ ਰੋਂਦੇ ਕੁਰਲਾਉਂਦਿਆਂ ਛੱਡ ਗਿਆ¢ ਜਾਣਕਾਰੀ ਅਨੁਸਾਰ ਇਸ ਪਿੰਡ ਦੇ ਕਈ ਨÏਜਵਾਨ ਚਿੱਟੇ ਦੀ ਭੇਟ ਚੜ੍ਹ ਚੁੱਕੇ ਹਨ ¢ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਕਹਿਣ ਨੂੰ ਤਾਂ ਸਰਕਾਰ ਨੇ ਭਾਵੇਂ ਚਿੱਟਾ ਪੂਰੇ ਪੰਜਾਬ ਵਿਚੋਂ ਖ਼ਤਮ ਕਰ ਦਿੱਤਾ ਪਰ ਚਿੱਟਾ ਅਜੇ ਵੀ ਪਿੰਡ ਪਿੰਡ ਧੜੱਲੇ ਨਾਲ ਵਿਕ ਰਿਹਾ ਹੈ¢ ਪਿੰਡ ਦੇ ਸਾਬਕਾ ਸਰਪੰਚ ਹੇਮਰਾਜ ਨੇ ਦੱਸਿਆ ਕਿ 1600 ਦੇ ਕਰੀਬ ਵੋਟ ਵਾਲੇ ਇਸ ਛੋਟੇ ਜਿਹੇ ਪਿੰਡ 'ਚ ਛੇ ਮਹੀਨਿਆਂ ਦÏਰਾਨ ਚਿੱਟੇ ਦੀ ਓਵਰਡੋਜ਼ ਨਾਲ 11 ਮÏਤਾਂ ਹੋ ਚੁੱਕੀਆਂ ਹਨ |
ਚਿੱਟੇ ਦਾ ਟੀਕਾ ਲਾਉਣ ਨਾਲ ਨੌਜਵਾਨ ਦੀ ਮੌਤ <br/>
ਅਜੀਤ ਡੈਸਕ
08-09-2025