11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਮਾਤਾ ਸੁਖਵਿੰਦਰ ਕੌਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ <br/>

Ad Position 21
No active advertisement
ਅਜੀਤ ਡੈਸਕ 03-06-2025
ਕਿਸ਼ਨਪੁਰਾ ਕਲਾਂ, 2 ਜੂਨ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪਿੰਡ ਚੱਕ ਕੰਨੀਆਂ ਕਲਾਂ ਸੁਸਾਇਟੀ ਦੇ ਬਰਾੜ ਪਰਿਵਾਰ ਦੇ ਐਨ.ਆਰ.ਆਈ. ਵੀਰ ਨੰਬਰਦਾਰ ਹਰਮਨਦੀਪ ਸਿੰਘ ਕੈਨੇਡਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦੋਂ ਕਿ ਉਸ ਦੇ ਸਤਿਕਾਰਯੋਗ ਮਾਤਾ ਸੁਖਵਿੰਦਰ ਕੌਰ ਧਰਮ ਪਤਨੀ ਸੁਖਦੇਵ ਸਿੰਘ ਬਰਾੜ ਦਾ ਸੰਖੇਪ ਬਿਮਾਰੀ ਦੌਰਾਨ ਦਿਹਾਂਤ ਹੋ ਗਿਆ | ਉਹ ਕਰੀਬ 80 ਵਰਿ੍ਹਆਂ ਦੇ ਸਨ | ਮਾਤਾ ਸੁਖਵਿੰਦਰ ਕੌਰ ਦਾ ਅੰਤਿਮ ਸੰਸਕਾਰ ਪੂਰੀਆਂ ਧਾਰਮਿਕ ਰਸਮਾਂ ਨਾਲ ਪਿੰਡ ਚੱਕ ਕੰਨੀਆਂ ਕਲਾਂ ਸੁਸਾਇਟੀ ਦੀ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਚਿਤਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਨੰਬਰਦਾਰ ਹਰਮਨਦੀਪ ਸਿੰਘ ਬਰਾੜ, ਪੋਤਰਾ ਹਰਸ਼ਵੀਰ ਸਿੰਘ ਬਰਾੜ ਆਦਿ ਨੇ ਦਿਖਾਈ | ਅੰਤਿਮ ਵਿਦਾਇਗੀ ਦੇਣ ਵਾਲਿਆਂ 'ਚ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਰੇਸ਼ਮ ਸਿੰਘ ਔਲਖ, ਚਮਨ ਲਾਲ ਸਚਦੇਵਾ ਡਾਇਰੈਕਟਰ ਐਲ.ਐਲ.ਆਰ. ਅਜੀਤਵਾਲ, ਸਾਬਕਾ ਸਰਪੰਚ ਪ੍ਰਭਜੀਤ ਸਿੰਘ ਗਿੱਲ, ਸਰਬਜੀਤ ਕੌਰ ਐਮ.ਸੀ. ਮੋਗਾ, ਹਰਿੰਦਰ ਸਿੰਘ ਚਾਹਲ ਐਕਸੀਅਨ ਪਾਵਰਕਾਮ, ਚਰਨਜੀਤ ਸਿੰਘ ਗੋਰਾ ਬਰਾੜ, ਪ੍ਰਭਦੇਵ ਸਿੰਘ ਗਿੱਲ, ਗੁਰਤੇਜ ਸਿੰਘ ਗਿੱਲ ਦਸਮੇਸ਼ ਕੋਲਡ ਸਟੋਰ ਵਾਲੇ, ਲਵਦੀਪ ਸਿੰਘ ਸਮਰਾ, ਸੁਰਜੀਤ ਸਿੰਘ ਗਿੱਲ ਪੰਡੋਰੀ, ਭਗਵਿੰਦਰ ਸਿੰਘ ਟਿਵਾਣਾ, ਪਿਆਰਾ ਸਿੰਘ ਗਿੱਲ, ਮਨਜੀਤ ਸਿੰਘ ਗਿੱਲ, ਗੁਰਮੀਤ ਸਿੰਘ ਗਿੱਲ, ਡਾ. ਹਰਤੇਜ ਸਿੰਘ ਬਰਾੜ, ਜਸਵਿੰਦਰ ਸਿੰਘ ਨੈਸਲੇ, ਗੁਰਭੇਜ ਸਿੰਘ ਨੰਬਰਦਾਰ, ਚਮਨ ਸਿੰਘ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਡਾ. ਭੁਪਿੰਦਰ ਸਿੰਘ ਭਿੰਦਾ, ਜੇ.ਈ. ਜਸਪਾਲ ਸਿੰਘ, ਭੁਪਿੰਦਰ ਸਿੰਘ ਬਰਾੜ, ਇਕਬਾਲ ਸਿੰਘ ਮਾਂਗਟ, ਬਹਾਦਰ ਸਿੰਘ ਉੱਪਲ, ਗੁਰਜੰਟ ਸਿੰਘ ਬਰਾੜ, ਦਰਸ਼ਨ ਸਿੰਘ, ਰੂਪੀ ਲੰਢੇਕੇ, ਵਿੱਕੀ ਮੋਗਾ, ਅਮਨਿੰਦਰ ਸਿੰਘ ਭੁੱਲਰ, ਗੁਰਤੇਜ ਸਿੰਘ ਧਾਲੀਵਾਲ, ਬਲੌਰ ਸਿੰਘ, ਗੁਰਲਾਲ ਸਿੰਘ, ਪੰਚ ਜਗਦੀਪ ਸਿੰਘ ਜੀਤ ਢਿੱਲੋਂ, ਬਲਜੀਤ ਸਿੰਘ ਢਿੱਲੋਂ, ਹੀਰਾ ਸਿੰਘ ਢਿੱਲੋਂ, ਸੁਖਚੈਨ ਸਿੰਘ ਬਰਾੜ, ਗਗਨ ਢਿੱਲੋਂ, ਸੁਖਜੀਵਨ ਸਿੰਘ ਢਿੱਲੋਂ, ਗਹਿਲ ਸਿੰਘ, ਥਾਣਾ ਸਿੰਘ, ਮੀਤ ਢਿੱਲੋਂ, ਗੁਰਪ੍ਰੀਤ ਸਿੰਘ ਬਰਾੜ, ਮਨਦੀਪ ਢਿੱਲੋਂ, ਜਸ ਬਰਾੜ, ਕਮਲ ਸ਼ੇਰ ਗਿੱਲ, ਨਿਸ਼ਾਨ ਸਿੰਘ, ਮੰਗਾ ਘਾਲੀ, ਨੰਬਰਦਾਰ ਬਲਵੀਰ ਸਿੰਘ ਕਾਲਾ ਦਾਨੂੰਵਾਲਾ, ਸਰਪੰਚ, ਪੰਚ ਰਿਸ਼ਤੇਦਾਰ ਸਾਕ ਸਬੰਧੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਮੈਂਬਰਾਂ ਦੀ ਟ੍ਰੇਨਿੰਗ ਕੁਫ਼ਰੀ ਹਿਮਾਚਲ ਵਿਖੇ ਹੋਵੇਗੀ-ਐਸ. ਕੇ. ਬਾਂਸਲ <br/> ਅਗਲੀ ਖ਼ਬਰ ਆਂਗਣਵਾੜੀ ਯੂਨੀਅਨ (ਏਟਕ) ਨੇ ਕੇਂਦਰੀ ਮੰਤਰੀ ਅਤੇ ਪੰਜਾਬ ਸਰਕਾਰ ਨੂੰ ਭੇਜਿਆ ਮੰਗ ਪੱਤਰ
Ad Position 24