11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਡਾ. ਨਿਰਮਲਜੀਤ ਸਿੰਘ ਧਾਲੀਵਾਲ ਨਾਲ ਦੁੱਖ ਦਾ ਪ੍ਰਗਟਾਵਾ <br/>

Ad Position 21
No active advertisement
ਅਜੀਤ ਡੈਸਕ 03-06-2025
ਬੱਧਨੀ ਕਲਾਂ, 2 ਜੂਨ (ਸੰਜੀਵ ਕੋਛੜ)- ਸਥਾਨਕ ਕਸਬਾ ਬੱਧਨੀ ਕਲਾਂ ਦੇ ਮਾਸਟਰ ਜੋਗਿੰਦਰ ਸਿੰਘ ਧਾਲੀਵਾਲ ਦੀ ਧਰਮ ਪਤਨੀ ਅਤੇ ਡਾ. ਨਿਰਮਲਜੀਤ ਸਿੰਘ ਧਾਲੀਵਾਲ ਦੇ ਮਾਤਾ ਸੁਖਵੀਰ ਕੌਰ ਧਾਲੀਵਾਲ ਜੋ ਕਿ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਇਸ ਦੁੱਖ ਦੀ ਘੜੀ 'ਚ ਜਗਜੀਤ ਸਿੰਘ ਦੀਸ਼ਾ ਪ੍ਰਧਾਨ ਨਗਰ ਪੰਚਾਇਤ, ਜਥੇਦਾਰ ਰਤਨ ਸਿੰਘ ਧਾਲੀਵਾਲ ਸਾਬਕਾ ਚੇਅਰਮੈਨ, ਬਲਵਿੰਦਰ ਸਿੰਘ ਧਾਲੀਵਾਲ ਸਾਬਕਾ ਸਰਪੰਚ, ਸਤਵੀਰ ਸਿੰਘ ਧਾਲੀਵਾਲ ਰੀਐਲਟਰ ਟਰੰਟੋ ਕੈਨੇਡਾ, ਗੁਰਮੀਤ ਸਿੰਘ ਧਾਲੀਵਾਲ ਸਾਬਕਾ ਬੈਂਕ ਮੈਨੇਜਰ, ਦਯਾ ਸਿੰਘ ਭੰਗੂ, ਉਦੈਦੀਪ ਸਿੰਘ ਸਿੱਧੂ ਯੂ.ਐਸ.ਏ., ਬਲਦੇਵ ਸਿੰਘ ਧਾਲੀਵਾਲ ਸਾਬਕਾ ਪ੍ਰਧਾਨ, ਮਨੋਜ ਭਾਲਾ ਸਾਬਕਾ ਵਾਈਸ ਪ੍ਰਧਾਨ ਨਗਰ ਪੰਚਾਇਤ, ਕ੍ਰਿਸ਼ਨ ਗੋਪਾਲ ਕੋਛੜ, ਅਜਮੇਰ ਸਿੰਘ ਸਾਬਕਾ ਐਮ.ਸੀ., ਅਮਨਦੀਪ ਸਿੰਘ ਅਮਨਾ ਸਿੱਧੂ ਨੰਬਰਦਾਰ, ਕਾਮਰੇਡ ਲਾਲ ਸਿੰਘ ਧਾਲੀਵਾਲ, ਇਕਬਾਲ ਸਿੰਘ ਜੇ.ਈ. ਲੋਪੋ, ਹਰਦੀਪ ਕਮਲ ਤਾਇਲ, ਗੁਰਮੇਲ ਸਿੰਘ ਧੰਮੂ, ਸੁਖਦੇਵ ਸਿੰਘ ਧੰਮੂ, ਕੁਲਵੰਤ ਸਿੰਘ ਕੰਤਾ ਪ੍ਰਧਾਨ, ਚਮਕੌਰ ਸਿੰਘ ਧਾਲੀਵਾਲ ਪ੍ਰਧਾਨ ਕੇ, ਲਖਵੀਰ ਸਿੰਘ ਖੀਰਾ, ਯਾਦਵਿੰਦਰ ਸਿੰਘ ਯਾਦ ਧਾਲੀਵਾਲ, ਵਰਿੰਦਰ ਕੁਮਾਰ ਗੋਰਾ ਤਾਇਲ, ਤੀਰਥ ਸਿੰਘ ਰਣੀਆਂ, ਮਨਪ੍ਰੀਤ ਸਿੰਘ ਸਤਨਾਮ ਸਿੰਘ, ਤੇਜਿੰਦਰ ਸਿੰਘ ਖਹਿਰਾ ਮੋਗਾ, ਹਰਮੰਦਰ ਸਿੰਘ ਰਾਮਾਂ ਆੜ੍ਹਤੀ, ਰਣਜੀਤ ਸਿੰਘ ਆੜ੍ਹਤੀ, ਵਿਨੇ ਕੋਛੜ, ਕਮਲ ਕੋਛੜ, ਇਕਬਾਲ ਸਿੰਘ ਰਾਊਕੇ, ਵਿੱਕੀ ਕਰਕਰਾ, ਮਨਦੀਪ ਸਿੰਘ ਝਾਂਜੀ, ਚਮਕੌਰ ਸਿੰਘ ਲੋਪੋ, ਗੋਪੀ ਰਾਊਕੇ, ਮਾਸਟਰ ਚਮਕੌਰ ਸਿੰਘ ਬੀੜ ਬੱਧਨੀ, ਮਾਸਟਰ ਰਾਜ ਕੁਮਾਰ ਬੱਧਨੀ, ਮਾਸਟਰ ਜ਼ੋਰਾਵਰ ਸਿੰਘ ਪੈਨਸ਼ਨਰ ਐਸੋਸੀਏਸ਼ਨ, ਮਾਸਟਰ ਸ਼ਮਿੰਦਰ ਕੁਮਾਰ, ਕਾਮਰੇਡ ਬੰਤ ਸਿੰਘ ਬੱਧਨੀ, ਨਿਰੰਜਣ ਸਿੰਘ ਕਿਸਾਨ ਆਗੂ, ਹਰਦਿਆਲ ਸਿੰਘ ਬਾਸੀ ਸੁਪਰਵਾਈਜ਼ਰ, ਬਹਾਦਰ ਸਿੰਘ ਗਿੱਲ ਸਾਬਕਾ ਇੰਸਪੈਕਟਰ, ਪੱਤਰਕਾਰ ਭਾਈਚਾਰੇ ਤੋਂ ਇਲਾਵਾ ਇਲਾਕੇ ਦੀਆਂ ਦੇਸ਼ਾਂ ਵਿਦੇਸ਼ਾਂ ਵਿਚ ਵੱਸਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਪੱਤਰਕਾਰ ਨਿਰਮਲਜੀਤ ਸਿੰਘ ਧਾਲੀਵਾਲ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਗੁਰਬਚਨ ਸਿੰਘ ਢੇਸੀ ਗਗੜਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਅਗਲੀ ਖ਼ਬਰ ਲਾਇਨਜ਼ ਕਲੱਬ ਮੈਂਬਰਾਂ ਦੀ ਟ੍ਰੇਨਿੰਗ ਕੁਫ਼ਰੀ ਹਿਮਾਚਲ ਵਿਖੇ ਹੋਵੇਗੀ-ਐਸ. ਕੇ. ਬਾਂਸਲ <br/>
Ad Position 24