08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮੂਰਤੀ ਵਿਸਰਜਨ ਮੌਕੇ ਵੱਖ-ਵੱਖ ਸਥਾਨਾਂ 'ਤੇ ਲਗਾਏ ਲੰਗਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਬਾਘਾ ਪੁਰਾਣਾ, 2 ਸਤੰਬਰ (ਟਿੰਕੂ ਕਾਠਪਾਲ)-ਸ੍ਰੀ ਗਣਪਤੀ ਸੇਵਾ ਮੰਡਲ ਬਾਘਾ ਪੁਰਾਣਾ ਵਲੋਂ ਪਿਛਲੇ ਦਿਨੀਂ ਭਗਵਾਨ ਸ੍ਰੀ ਗਣੇਸ਼ ਦੀ ਮੂਰਤੀ ਲਿਆਂਦੀ ਗਈ ਸੀ ਤੇ ਅੱਜ ਮੂਰਤੀ ਵਿਸਰਜਨ ਲਈ ਜਾਂਦੇ ਸਮੇਂ ਵਿਸਰਜਨ ਯਾਤਰਾ ਦੌਰਾਨ ਭਗਤਾਂ ਦੀ ਸੇਵਾ ਲਈ ਖਾਸ ਪ੍ਰਬੰਧ ਕੀਤੇ ਗਏ | ਦੁਕਾਨਦਾਰਾਂ ਅਤੇ ਵੱਖ-ਵੱਖ ਸੰਸਥਾਵਾਂ ਵਲੋਂ ਇਕੱਠੇ ਹੋ ਕੇ ਛੋਲੇ-ਭਠੂਰੇ, ਖੀਰ, ਮਿੱਠਾ ਜਲ, ਬਰੈੱਡ ਸੈਂਡਵਿਚ ਅਤੇ ਕੇਸਰ ਵਾਲੇ ਦੁੱਧ ਦੇ ਲੰਗਰ ਲਗਾਏ ਗਏ | ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਗਣਪਤੀ ਬੱਪਾ ਦੀ ਕਿਰਪਾ ਨਾਲ ਹੀ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਹੈ | ਵਿਸਰਜਨ ਯਾਤਰਾ ਦੌਰਾਨ ਹਰ ਕੋਈ ਗਣਪਤੀ ਬੱਪਾ ਦੀ ਵਿਦਾਈ ਕਰਦੇ ਹੋਏ 'ਬੱਪਾ ਮੋਰੀਆ ਅਗਲੇ ਬਰਸ ਤੂੰ ਜਲਦੀ ਆ' ਦੇ ਜੈਕਾਰਿਆਂ ਨਾਲ ਨੱਚਦਾ-ਗਾਉਂਦਾ ਨਜ਼ਰ ਆਇਆ | ਇਸ ਮੌਕੇ ਮੰਡਲ ਆਗੂ ਪ੍ਰਧਾਨ ਪਵਨ ਗੁਪਤਾ, ਰਾਮ ਗੁਪਤਾ, ਵਾਈਸ ਪ੍ਰਧਾਨ ਨਗਰ ਕੌਂਸਲ ਰਣਜੀਤ ਸਿੰਘ ਟੀਟੂ ਬਰਾੜ, ਮਦਨ ਗਰਗ, ਨਵਦੀਪ ਗੋਇਲ, ਪੋਪੀ, ਸੋਨੂੰ ਲੋਹੇ ਵਾਲੇ, ਅਮਿੱਤ ਬਾਂਸਲ ਡੀ.ਐਮ., ਸੰਜੀਵ ਕੁਮਾਰ, ਗੋਤਮ ਬਾਂਸਲ, ਕਿ੍ਸ਼ਨ ਬਾਂਸਲ, ਮੁਨੀਸ਼ ਗਰਗ, ਮਿਲਨ ਗਰਗ, ਮੋਹਨ ਲਾਲ, ਪ੍ਰਦੀਪ ਗੋਇਲ, ਰਾਹੁਲ ਗਰਗ, ਰਾਕੇਸ਼ ਬਾਂਸਲ ਰਿੰਪੀ, ਰੋਕੀ ਗਰਗ, ਸਾਜਨ ਗਰਗ, ਵਿਜੇ ਮਿੱਤਲ, ਵਿਕਰਮ ਸਿੰਗਲਾ, ਤਰੁਨ ਸਿੰਗਲਾ,ਅਸ਼ਵਨੀ ਸ਼ਰਮਾ, ਰੌਸ਼ਨ ਲਾਲ, ਰੋਸ਼ੀ, ਯੋਗੇਸ਼ ਯੋਗੀ, ਮਨੀਸ਼ ਗੁਪਤਾ, ਸੁਨੀਲ ਕੁਮਾਰ ਸੋਮੀ, ਗੌਰਵ ਕਾਲਾ, ਵੀਕਾਸ ਕਟਾਰੀਆ ਮੋਗੇ ਵਾਲੇ ਪੰਸਾਰੀ , ਲਖਵਿੰਦਰ ਗਰਗ, ਦੀਕਸ਼ਤ ਗਰਗ, ਅਸ਼ੋਕ ਗਰਗ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗਣੇਸ਼ ਮਹਾਂਉਤਸਵ ਮੌਕੇ ਸਰਾਫਾ ਬਾਜ਼ਾਰ ਮੋਗਾ ਵਲੋਂ ਪੁੱਜੀਆਂ ਸ਼ਖ਼ਸੀਅਤਾਂ ਦਾ ਸਨਮਾਨ <br/> ਅਗਲੀ ਖ਼ਬਰ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸ੍ਰੀ ਕਿ੍ਸ਼ਨ ਕਥਾ ਦਾ ਸੱਦਾ ਪੱਤਰ ਡਾ. ਸੰਜੀਵ ਸੈਣੀ ਨੂੰ ਦਿੱਤਾ <br/>
Ad Position 24