17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਭਾਜਪਾ ਨੇਤਾ ਵਲੋਂ ਬੈਂਕ ਕਰਮਚਾਰੀ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 03-11-2025
ਸਮਾਲਸਰ, 2 ਨਵੰਬਰ (ਗੁਰਜੰਟ ਕਲਸੀ ਲੰਡੇ)-ਇੱਥੋਂ ਦੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹਰਵਿੰਦਰ ਸਿੰਘ ਧਾਲੀਵਾਲ ਨੇ ਸਥਾਨਕ ਬਾਜ਼ਾਰ ਵਿਚ ਐਚ. ਡੀ. ਐਫ. ਸੀ. ਬੈਂਕ ਦੇ ਫੀਲਡ ਅਫਸਰ ਮਨਦੀਪ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਕਿਉਂਕਿ ਉਨ੍ਹਾਂ ਦੀ ਅੱਜ ਇੱਥੋਂ ਬਦਲੀ ਹੋ ਗਈ ਹੈ | ਧਾਲੀਵਾਲ ਨੇ ਦੱਸਿਆ ਕਿ ਮਨਦੀਪ ਸਿੰਘ ਵਲੋਂ ਦੋ ਸਾਲ ਦਿੱਤੀਆਂ ਸੇਵਾਵਾਂ ਸ਼ਲਾਘਾਯੋਗ ਸਨ ਅਤੇ ਉਨ੍ਹਾਂ ਨੇ ਬੈਂਕ ਖਾਤੇਦਾਰਾਂ ਨਾਲ ਬੜਾ ਵਧੀਆ ਸਲੂਕ ਕੀਤਾ ਸੀ, ਜੋ ਹਮੇਸ਼ਾ ਯਾਦ ਰਹੇਗਾ | ਇਸ ਮੌਕੇ ਅਹੂਜਾ ਲੈਬਾਰਟਰੀ ਓਾਕਾਰ ਸਿੰਘ, ਸੁਖਮੰਦਰ ਸਿੰਘ ਚਾਵਲਾ, ਲਵਲੀ ਭਲਵਾਨ, ਕੁਲਦੀਪ ਕਰਿਆਨਾ ਸਟੋਰ ਅਤੇ ਬੈਂਕ ਮੈਨੇਜਰ ਬਲਜੀਤ ਸਿੰਘ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰੋਸ਼ਨ ਲਾਲ ਸ਼ਰਮਾ ਸ੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਸਪਰਿੰਗ ਫੀਲਡ ਸਕੂਲ ਵਿਖੇ ਸਰਦਾਰ ਵੱਲਭ ਭਾਈ ਪਟੇਲ ਜੈਅੰਤੀ ਮਨਾਈ
Ad Position 24