ਬਾਘਾ ਪੁਰਾਣਾ, 24 ਨਵੰਬਰ (ਟਿੰਕੂ ਕਾਠਪਾਲ)-ਭਾਰਤੀ ਜਨਤਾ ਪਾਰਟੀ ਬਾਘਾ ਪੁਰਾਣਾ ਦੇ ਮੰਡਲ ਪ੍ਰਧਾਨ ਦੀਪਕ ਤਲਵਾੜ ਤੇ ਸਮੂਹ ਵਰਕਰਾਂ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵੇਂ ਸ਼ਹੀਦੀ ਦਿਹਾੜਾ ਗੁਰਦੁਆਰਾ ਬਾਬਾ ਚਾਨਣ ਸਿੰਘ ਦਰਵੇਸ਼ ਮੇਨ ਚੌਂਕ ਬਾਘਾ ਪੁਰਾਣਾ ਵਿਖੇ ਸਮਰਪਿਤ ਅਰਦਾਸ ਕਰਵਾਈ | ਜਿੱਥੇ ਚਾਹ ਦਾ ਲੰਗਰ ਵਰਤਾਇਆ ਗਿਆ | ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਸੁਖਨੰਦਨ ਅਗਰਵਾਲ, ਮਮਤਾ ਸਿੰਗਲਾ, ਦੀਪਕ ਸ਼ਰਮਾ, ਅਜੇ ਪੂਰੀ, ਪ੍ਰਦੀਪ ਤਲਵਾੜ, ਕੇਵਲ ਕਿ੍ਸ਼ਨ ਬਾਂਸਲ, ਮੋਹਿਤ ਮਹੇਸ਼ਵਰੀ, ਵਿਨੋਦ ਗੁੰਬਰ, ਰਾਮ ਤੀਰਥ ਗੁੰਬਰ, ਨਵਦੀਪ ਤਲਵਾੜ, ਅਜੇ ਗੁੰਬਰ, ਸੁਰਿੰਦਰਪਾਲ ਸਿੰਘ, ਗਗਨਦੀਪ ਲੰੂਬਾ, ਜਤਿੰਦਰ ਸ਼ਰਮਾ ਸਮਾਲਸਰ, ਕਪਿਲ ਗਰਗ, ਮੰਗਤ ਰਾਏ ਸ਼ਰਮਾ, ਦਵਿੰਦਰ ਕੁਮਾਰ ਲੰਗੇਆਣਾ, ਅਜੇ ਗੁਪਤਾ ਪਵਨ ਪਠੇਲਾ, ਜਲੌਰ ਸਿੰਘ, ਪ੍ਰੇਮ ਪਾਲ ਗਰਗ, ਦਲੀਪ ਕੁਮਾਰ, ਰਾਕੇਸ਼ ਕੁਮਾਰ, ਡਾ. ਗੁਲਸ਼ਨ, ਲੱਖਾ ਨੱਥੂਵਾਲਾ, ਕੁਲਵੰਤ ਸਿੰਘ, ਪੰਕਜ ਕੁਮਾਰ, ਭੋਲਾ ਸਿੰਘ, ਬਾਲ ਕਿਸ਼ਨ ਕਾਕਾ ਮਨਿਆਰੀ ਵਾਲਾ, ਅਮਨ ਖੱਤਰੀ, ਦੀਪਾ ਸਬਜ਼ੀਵਾਲਾ, ਬਿੰਦਰ ਸਿੰਘ, ਦਰਸ਼ਨ ਸਿੰਘ, ਕੁਲਦੀਪ ਸਿੰਘ, ਪਵਨ ਸ਼ਰਮਾ, ਜਸਵੀਰ ਕੁਮਾਰ, ਜੀਵਨ ਕੁਮਾਰ, ਅਜੇ ਗੁੰਬਰ, ਦੀਪਕ ਲੂੰਬਾ, ਮੁਨੀਸ਼ ਲੂੰਬਾ, ਰਾਕੇਸ਼ ਕੁਮਾਰ ਰੋਕੀ, ਰਾਹੁਲ ਕੁਮਾਰ, ਅਨਿਲ ਤਲਵਾੜ, ਰੇਹੂ ਤਲਵਾੜ, ਸ਼ਾਮਾਂ ਫਰੂਟ ਵਾਲੇ, ਵਿਨੇ ਕੁਮਾਰ, ਪ੍ਰੇਮ ਕੁਮਾਰ ਕਾਕਾ ਅਤੇ ਹੋਰ ਹਾਜ਼ਰ ਸਨ |