01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ/ਰਾਸ਼ਟਰੀ ਬਜਰੰਗ ਦਲ ਮੋਗਾ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 06-12-2025
ਮੋਗਾ, 5 ਦਸੰਬਰ (ਅਸ਼ੋਕ ਬਾਂਸਲ)-ਅੰਤਰਰਾਸ਼ਟਰੀ ਹਿੰਦੂ ਕੌਂਸਲ/ਰਾਸ਼ਟਰੀ ਬਜਰੰਗ ਦਲ ਮੋਗਾ ਦੀ ਮੀਟਿੰਗ ਪ੍ਰਧਾਨ ਮਹੇਸ਼ ਗਰਗ ਦੀ ਅਗਵਾਈ ਹੇਠ ਹੋਈ | ਇਸ ਮੌਕੇ ਪ੍ਰਧਾਨ ਮਹੇਸ਼ ਗਰਗ, ਜਨਰਲ ਸਕੱਤਰ ਰਾਜੇਸ਼ ਸ਼ਰਮਾ ਰਾਜੂ, ਮੀਤ ਪ੍ਰਧਾਨ ਦੀਪਕ ਸ਼ਰਮਾ, ਰਾਜ ਅਰੋੜਾ, ਸਕੱਤਰ ਮਨੋਜ ਸੈਨ, ਜੁਆਇੰਟ ਸਕੱਤਰ ਨਿਤਿਨ ਸ਼ਰਮਾ, ਮੀਡੀਆ ਇੰਚਾਰਜ ਆਸ਼ੂ ਸਿੰਗਲਾ, ਮੈਂਬਰ ਮਨੀ, ਮਨੋਜ ਵਰਮਾ, ਸੌਰਭ ਨਾਰੰਗ, ਬਲਰਾਜ ਸ਼ਰਮਾ, ਮੰਗਤ ਕੁਮਾਰ ਸ਼ਰਮਾ, ਦੀਪਕ ਸ਼ਰਮਾ, ਦੀਪ ਕੁਮਾਰ ਸ਼ਰਮਾ ਆਦਿ ਹਾਜ਼ਰ ਸਨ | ਮੀਟਿੰਗ ਦੌਰਾਨ ਨਵੇਂ ਸ਼ਾਮਿਲ ਕੀਤੇ ਗਏ ਮੈਂਬਰਾਂ ਚੁੰਨੀ ਰਾਮ ਨੂੰ ਵਾਰਡ ਨੰਬਰ 16 ਦਾ ਪ੍ਰਧਾਨ, ਪ੍ਰਕਾਸ਼ ਵੀਰ ਨੂੰ ਵਾਰਡ ਨੰਬਰ 26 ਦਾ ਪ੍ਰਧਾਨ, ਵਰਿੰਦਰ ਸਿੰਘ ਨੂੰ ਵਾਰਡ ਨੰਬਰ 25 ਦਾ ਪ੍ਰਧਾਨ, ਅਨਿਲ ਮੋਗਾ ਨੂੰ ਵਾਰਡ ਨੰਬਰ 26 ਦਾ ਪ੍ਰਧਾਨ, ਨਰੇਸ਼ ਬਾਲੀ ਨੂੰ ਵਾਰਡ ਨੰਬਰ 34 ਦਾ ਪ੍ਰਧਾਨ, ਦੇਵ ਕੁਮਾਰ ਦੇਵ ਬ੍ਰੋ ਨੂੰ ਉਪ ਪ੍ਰਧਾਨ, ਸੌਰਭ ਸ਼ਰਮਾ ਨੂੰ ਰਾਸ਼ਟਰੀ ਬਜਰੰਗ ਦਲ ਦਾ ਪ੍ਰਧਾਨ ਤੇ ਵੰਸ਼ ਸ਼ਰਮਾ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਭਰ ਵਿਚ ਬਿਜਲੀ ਸੋਧ ਬਿੱਲ 2025 ਦੀਆਂ 8 ਨੂੰ ਫੂਕੀਆਂ ਜਾਣਗੀਆਂ ਕਾਪੀਆਂ-ਢਿੱਲੋਂ ਅਗਲੀ ਖ਼ਬਰ ਦਸਮੇਸ਼ ਹਾਕੀ ਕਲੱਬ ਵਲੋਂ ਕਰਵਾਏ ਹਾਕੀ ਟੂਰਨਾਮੈਂਟ 'ਚ ਬੱਧਨੀ ਕਲਾਂ ਦੇ ਖਿਡਾਰੀਆਂ ਨੇ ਕੀਤਾ ਕੱਪ 'ਤੇ ਕਬਜ਼ਾ
Ad Position 24