18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਕੇਵਲ ਗਰਗ ਤੇ ਪ੍ਰਧਾਨ ਬਾਲੀ ਦੀ ਮਾਤਾ ਸ੍ਰੀਮਤੀ ਸ਼ਾਂਤੀ ਦੇਵੀ ਦੇ ਸਦੀਵੀ ਵਿਛੋੜੇ 'ਤੇ ਦੁੱਖ ਪ੍ਰਗਟ

Ad Position 21
No active advertisement
ਅਜੀਤ ਡੈਸਕ 20-12-2025
ਬਾਘਾ ਪੁਰਾਣਾ, 19 ਦਸੰਬਰ (ਟਿੰਕੂ ਕਾਠਪਾਲ)-ਸਮਾਜ ਸੇਵੀ ਤੇ ਉੱਘੇ ਕਾਰੋਬਾਰੀ ਕੇਵਲ ਕਿ੍ਸ਼ਨ ਗਰਗ ਅਤੇ ਸਿਆਸਤ ਦੀ ਦੁਨੀਆ ਵਿਚ ਵੱਡਾ ਨਾਂਅ ਹਾਸਲ ਕਰ ਚੁੱਕੇ ਪ੍ਰਸਿੱਧ ਬਿਜ਼ਨਸਮੈਨ ਪ੍ਰਧਾਨ ਬਾਲ ਕਿ੍ਸ਼ਨ ਬਾਲੀ ਸ਼੍ਰੋਮਣੀ ਅਕਾਲੀ ਦਲ ਸੂਬਾ ਸਕੱਤਰ ਤੇ ਵਰਕਿੰਗ ਕਮੇਟੀ ਮੈਂਬਰ ਪੰਜਾਬ ਦੀ ਸਤਿਕਾਰਯੋਗ ਮਾਤਾ ਸ੍ਰੀਮਤੀ ਸ਼ਾਂਤੀ ਦੇਵੀ ਪਤਨੀ ਸਵ: ਜਗਦੀਸ਼ ਰਾਏ ਗਰਗ ਬੀਤੇ ਦਿਨੀਂ ਪ੍ਰਮਾਤਮਾ ਚਰਨਾਂ 'ਚ ਲੀਨ ਹੋ ਗਈ | ਅੱਜ ਸਥਾਨਕ ਸ਼ਹਿਰ ਬਾਘਾ ਪੁਰਾਣਾ ਦੇ ਕੋਟਕਪੂਰਾ ਰੋਡ 'ਤੇ ਸਥਿਤ ਮਿੱਤਲ ਪੈਲੇਸ ਵਿਚ ਸ੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ | ਸਮਾਗਮ ਵਿਚ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿਚ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਸ਼ਿਰਕਤ ਕਰ ਕੇ ਗਰਗ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਅਮਰਜੀਤ ਸਿੰਘ ਬਰਾੜ ਰਾਜੇਆਣਾ, ਇੰਦਰਜੀਤ ਗਰਗ ਜੌਲੀ, ਰਮਨ ਮਿੱਤਲ ਰਿੰਪੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਮੋਗਾ, ਹਰੀ ਸਿੰਘ ਖਾਈ ਜ਼ਿਲ੍ਹਾ ਮੋਗਾ ਪ੍ਰਧਾਨ ਕਾਂਗਰਸ, ਜਗਸੀਤ ਸਿੰਘ ਸੀਰਾ ਸਾਬਕਾ ਸਰਪੰਚ ਨੱਥੂਵਾਲਾ, ਅਸ਼ਵਨੀ ਸ਼ਰਮਾ ਸ਼ਕਤੀਸ਼ਾਲੀ ਸੀਮੈਂਟ ਪ੍ਰਾਈਵੇਟ ਲਿਮਟਿਡ ਬਾਘਾ ਪੁਰਾਣਾ, ਵਿਜੇ ਜਿੰਦਲ ਬੰਟੀ, ਪ੍ਰਧਾਨ ਬਲਤੇਜ ਸਿੰਘ ਲੰਗੇਆਣਾ, ਭੋਲਾ ਸਿੰਘ ਬਰਾੜ ਸਮਾਧ ਭਾਈ, ਦੀਪਕ ਤਲਵਾੜ ਮੰਡਲ ਪ੍ਰਧਾਨ, ਮੋਹਨ ਲਾਲ ਗਰਗ, ਰਾਮ ਲਾਲ ਗਰਗ, ਲਾਲ ਮਹਿਲ ਫੀਡ, ਰਕੇਸ਼ ਕੁਮਾਰ ਸ਼ੰਕਾ, ਮੋਨੀ ਮਿੱਤਲ, ਭੂਸ਼ਨ ਜੈਨ, ਹਰਮੇਲ ਸਿੰਘ ਮੌੜ, ਪਰਮਿੰਦਰ ਮੌੜ, ਯਾਦਵਿੰਦਰ ਬਾਂਸਲ, ਰਕੇਸ਼ ਤੋਤਾ, ਨਰੇਸ਼ ਜੈਦਕਾ, ਮਨੋਜ ਗੋਇਲ, ਸੁਨੀਲ ਸੋਮੀ, ਵੇਦ ਪ੍ਰਕਾਸ਼ ਤਨੇਜਾ, ਮਨਦੀਪ ਕੱਕੜ ਕੌਂਸਲਰ, ਕੁਲਵੰਤ ਮੱਕੜ, ਜਗਸੀਰ ਗਰਗ ਸਾਬਕਾ ਸੀਨੀਅਰ ਵਾਈਸ ਪ੍ਰਧਾਨ ਨਗਰ ਕੌਂਸਲ ਬਾਘਾ ਪੁਰਾਣਾ, ਬਲਵਿੰਦਰ ਸਿੰਘ ਗਰੀਨ ਵਾਲੇ, ਪਰਮਜੀਤ ਸਿੰਘ ਗਰੀਨ, ਮਾਸਟਰ ਸੁਖਮੰਦਰ ਸਿੰਘ, ਕੇਵਲ ਕਿ੍ਸ਼ਨ ਬਾਂਸਲ ਸਾਬਕਾ ਪ੍ਰਧਾਨ ਦੁਰਗਾ ਮੰਦਰ ਪ੍ਰਬੰਧਕ ਕਮੇਟੀ, ਸੰਜੀਵ ਕੁਮਾਰ ਪਿੰਕਾ, ਹੇਮਰਾਜ ਬਾਂਸਲ, ਨਸੀਬ ਚੰਦ ਬਾਂਸਲ, ਰਮਨ ਕੁਮਾਰ ਬੈਟਰੀਆਂ ਵਾਲੇ, ਪ੍ਰਵੀਨ ਕੁਮਾਰ ਗੋਇਲ, ਕਿ੍ਸ਼ਨ ਕੌਂਸਲ ਸਾਬਕਾ ਐਸ.ਡੀ.ਓ. ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਤਿੰਦਰ ਨਾਰੰਗ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਅਗਲੀ ਖ਼ਬਰ ਬੀਮਾ ਬਿੱਲ 1999 ਤੇ ਬੀਮਾ ਖੇਤਰ ਦਾ ਰਾਸ਼ਟਰੀਕਰਨ ਖ਼ਿਲਾਫ਼ ਐਸੋਸੀਏਸ਼ਨ ਵਲੋਂ ਰੋਸ ਪ੍ਰਦਰਸ਼ਨ
Ad Position 24