28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਮਾਤਾ ਮਨਸਾ ਦੇਵੀ ਮੰਦਰ ਤੇ ਧਰਮਸ਼ਾਲਾ ਕਮੇਟੀ ਦੀ ਨਵੀਂ ਕਾਰਜਕਾਰਨੀ ਦਾ ਗਠਨ <br/>

Ad Position 21
No active advertisement
ਅਜੀਤ ਡੈਸਕ 30-08-2025
ਮਲੇਰਕੋਟਲਾ, 29 ਅਗਸਤ (ਪਾਰਸ ਜੈਨ) - ਮਾਤਾ ਮਨਸਾ ਦੇਵੀ ਮੰਦਰ ਅਤੇ ਧਰਮਸ਼ਾਲਾ ਕਮੇਟੀ ਦੀ ਨਵੀਂ ਕਾਰਜਕਾਰਨੀ ਦੇ ਗਠਨ ਵਿਚ ਸ੍ਰੀ ਸੰਜੇ ਸ਼ਰਮਾ ਨੂੰ ਚੇਅਰਮੈਨ ਅਤੇ ਸ੍ਰੀ ਸੋਨੰੂ ਕੱਕੜ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਤੇ ਕਮੇਟੀ ਦੇ ਮੈਂਬਰਾਂ ਵਲੋਂ ਸਰਬ ਸੰਮਤੀ ਨਾਲ ਨਵੀਂ ਕਾਰਜਕਾਰਨੀ ਵਿਚ ਸ੍ਰੀ ਨੋਬਿਲ ਵਾਤਿਸ਼ ਨੂੰ ਸੀਨੀਅਰ ਉਪ ਪ੍ਰਧਾਨ, ਸ਼੍ਰੀ ਧੀਰਜ ਕੁਮਾਰ, ਸ੍ਰੀ ਰਾਜੇਸ਼ ਕੁਮਾਰ ਅਤੇ ਸ੍ਰੀ ਹਨੀਸ਼ ਕੁਮਾਰ ਕੌਸ਼ਲ ਨੂੰ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ | ਇਸ ਤੋਂ ਇਲਾਵਾ ਸ੍ਰੀ ਸੰਜੇ ਬਾਂਸਲ ਨੂੰ ਸਕੱਤਰ ਅਤੇ ਸ੍ਰੀ ਅਨਿਲ ਵਸ਼ਿਸ਼ਟ ਐਡਵੋਕੇਟ ਨੂੰ ਸਹਿ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ | ਡਾਕਟਰ ਗੋਪਾਲ ਦੀਵਾਨ ਨੂੰ ਵਿੱਤ ਸਕੱਤਰ ਪਵਨ ਸ਼ਰਮਾ ਨੂੰ ਸਹਾਇਕ ਸਕੱਤਰ ਬਣਾਇਆ ਗਿਆ ਹੈ | ਹਰਪ੍ਰੀਤ ਸ਼ਰਮਾ ਨੂੰ ਸਲਾਹਕਾਰ ਅਤੇ ਰੋਬਿਨ ਸ਼ਰਮਾ ਨੂੰ ਪ੍ਰਚਾਰ ਸਕੱਤਰ ਦਾ ਅਹੁਦਾ ਦਿੱਤਾ ਗਿਆ | ਕਾਰਜਕਾਨੀ ਦੇ ਸਰਪ੍ਰਸਤ ਵਜੋਂ ਸ੍ਰੀ ਰਵਿੰਦਰ ਸਿੰਗਲਾ, ਕੁਲਵੰਤ ਰਾਏ ਦਾਰਾ, ਵਿਨੋਦ ਜੈਨ, ਰਾਧੇ ਸ਼ਿਆਮ ਕਾਲੜਾ, ਜੈਪਾਲ ਸ਼ਰਮਾ, ਅਸ਼ੋਕ ਸ਼ਾਹੀ, ਜਸਵੰਤ ਰਾਏ, ਵੀਰ ਸਿੰਘ ਪਰਮਾਰ, ਸੁਨੀਲ ਸ਼ਰਮਾ, ਰਾਮਪਾਲ , ਅਸ਼ੋਕ ਬਾਂਸਲ, ਹੇਮੰਤ ਜੈਨ, ਸ਼ਿਵ ਮੰਗਲ ਸਿੰਘ ਅਤੇ ਸ੍ਰੀ ਕਿ੍ਸ਼ਨ ਸਿੰਗਲਾ ਨਿਯੁਕਤ ਕੀਤੇ ਗਏ | ਮੈਂਬਰਾਂ ਵਿਚ ਸ੍ਰੀ ਨਿਤਿਨ ਬਾਂਸਲ, ਅਕਸ਼ੇ ਤਿਵਾੜੀ, ਤੇਜਪਾਲ, ਵਿਪਨ ਕਾਲੜਾ, ਹਰਨਪ੍ਰੀਤ , ਸਾਹਿਬ ਜੈਨ , ਹੈਪੀ ਜੈਨ ਨੂੰ ਸ਼ਾਮਿਲ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸ਼ਲਾਘਾ ਅਗਲੀ ਖ਼ਬਰ ਗੁਰਦੁਆਰਾ ਕਰਤਾਰਪੁਰ ਸਾਹਿਬ 'ਚੋਂ ਮਸ਼ੀਨਾਂ ਨਾਲ ਸੁਕਾਇਆ ਗਿਆ ਹੜ੍ਹ ਦਾ ਪਾਣੀ <br/>
Ad Position 24