11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਵਰਿੰਦਰਪਾਲ ਸਿੰਘ ਟੀਟੂ ਦੇ ਸੱਸ ਹਰਦੇਵ ਕੌਰ ਨਮਿਤ ਅੰਤਿਮ ਅਰਦਾਸ ਭਲਕੇ

Ad Position 21
No active advertisement
ਅਜੀਤ ਡੈਸਕ 04-09-2025
ਸੰਗਰੂਰ, 3 ਸਤੰਬਰ (ਧੀਰਜ ਪਸ਼ੋਰੀਆ) - ਵਰਿੰਦਰਪਾਲ ਸਿੰਘ ਟੀਟੂ ਨਿੱਜੀ ਸਹਾਇਕ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਵਿੱਤ ਮੰਤਰੀ ਦੇ ਸਤਿਕਾਰਯੋਗ ਸੱਸ ਹਰਦੇਵ ਕੌਰ ਜਿਨ੍ਹਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 5 ਸਤੰਬਰ 2025 ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਬੈਰਸੀਆਣਾ ਸਾਹਿਬ, ਦਿੜ੍ਹਬਾ ਸੰਗਰੂਰ ਵਿਖੇ ਹੋਵੇਗੀ | ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਬਾਬੂ ਪ੍ਰਕਾਸ਼ ਚੰਦ ਗਰਗ, ਅਮਨਬੀਰ ਸਿੰਘ ਚੈਰੀ, ਗੁਰਬਚਨ ਸਿੰਘ ਬਚੀ, ਤੇਜਾ ਸਿੰਘ ਕਮਾਲਪੁਰ, ਹਰਦੇਵ ਸਿੰਘ ਰੋਗਲਾ, ਭੁਪਿੰਦਰ ਸਿੰਘ ਮੌੜਾਂ, ਕਰਨ ਘੁਮਾਣ, ਰਣਧੀਰ ਸਿੰਘ ਸਮੂਰਾਂ, ਵਿੱਕੀ ਛਾਜਲੀ, ਨਿੱਕਾ ਘੁਮਾਣ, ਸੁਖਦੀਪ ਸਿੰਘ ਚੀਮਾ, ਸੁਖਜਿੰਦਰ ਸਿੰਘ ਸਿੰਧੜਾ, ਗੁਰਜੀਤ ਸਿੰਘ ਜਨਾਲ, ਜਸਵਿੰਦਰ ਸਿੰਘ ਖ਼ਾਲਸਾ, ਚਮਕੌਰ ਸਿੰਘ ਝਨੇੜੀ, ਗੁਰਮੀਤ ਸਿੰਘ ਜੌਹਲ, ਮਨੂੰ ਮਾਸਟਰ, ਜਸ਼ਨ ਭਵਾਨੀਗੜ੍ਹ, ਹਰਜੋਤ ਸਿੰਘ, ਜੀਵਨ ਗਰਗ, ਲਲਿਤ ਜੋਸ਼ੀ, ਅੰਮਿ੍ਤਪਾਲ ਸਿੰਘ ਵਿਸਕੀ, ਬਲਜਿੰਦਰ ਸਿੰਘ ਲਾਡੀ, ਹਰਪ੍ਰੀਤ ਸਿੰਘ ਢੀਂਡਸਾ, ਸੁਖਵੀਰ ਸਿੰਘ ਭਲਵਾਨ, ਗੁਰਵਿੰਦਰ ਸਿੰਘ ਭੁੱਲਰ, ਜੋਰਾ ਜਨਾਲ ਤੋਂ ਇਲਾਵਾ ਤਰਸੇਮ ਸੈਣੀ ਪ੍ਰਧਾਨ ਆਲ ਇੰਡੀਆ ਰਾਈਸ ਮਿਲਰਜ ਐਸ., ਹਰਦੀਪ ਸਿੰਘ ਧੂਰੀ ਜ਼ਿਲ੍ਹਾ ਪ੍ਰਧਾਨ, ਦਿਨੇਸ਼ ਗੋਇਲ ਬੱਬੂ, ਦੀਪਕ ਕੁਮਾਰ, ਕੁਲਵੰਤ ਸਿੰਘ ਗਹਿਲਾ, ਸਾਰਥੀ ਗਰਗ, ਰਾਜੀਵ ਕੁਮਾਰ, ਕਮਲ ਮਿੱਤਲ, ਗੁਰਪ੍ਰੀਤ ਸਿੰਘ ਘਾਬਦਾ, ਅਸ਼ੋਕ ਕੁਮਾਰ ਪਿੰਕੀ, ਸੌਰਵ ਗੋਇਲ, ਜਤਿੰਦਰ ਕੁਮਾਰ ਪੋਪਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਇੰਦਰਜੀਤ ਸਿੰਘ ਮੁੰਡੇ ਅਤੇ ਮਹੰਤ ਹਰਪਾਲ ਦਾਸ ਵਲੋਂ ਪੰਦ੍ਹਰਵਾੜਾ ਮੁਹਿੰਮ ਦੇ ਆਖ਼ਰੀ ਦਿਨ ਬੂਟੇ ਵੰਡੇ ਅਗਲੀ ਖ਼ਬਰ ਮੀਂਹ ਕਾਰਨ ਘਰ ਦੀ ਛੱਤ ਡਿੱਗੀ
Ad Position 24