13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਗਣੇਸ਼ ਉਤਸਵ ਮੌਕੇ ਵਿਧਾਇਕਾ ਭਰਾਜ ਨੇ ਭਰੀ ਹਾਜ਼ਰੀ

Ad Position 21
No active advertisement
ਅਜੀਤ ਡੈਸਕ 04-09-2025
ਸੰਗਰੂਰ, 3 ਸਤੰਬਰ (ਧੀਰਜ ਪਸ਼ੋਰੀਆ) - ਸੰਗਰੂਰ ਸ਼ਹਿਰ ਵਿਚ ਗਲੀ ਗਲੀ ਗਣੇਸ਼ ਉਤਸਵ ਦੀ ਗੂੰਜ ਪੈ ਰਹੀ ਹੈ ਤੇ ਗਣਪਤੀ ਬਾਬਾ ਮੌਰੀਆ ਦੇ ਜੈਕਾਰੇ ਲੱਗ ਰਹੇ ਹਨ | ਇਸ ਦੌਰਾਨ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅਨਾਜ ਮੰਡੀ ਸੰਗਰੂਰ ਵਿਚ ਗਣੇਸ਼ ਉਤਸਵ ਪੰਡਾਲ ਵਿਚ ਹਾਜ਼ਰੀ ਲਗਵਾਈ ਜਿੱਥੇ ਵੱਡੀ ਗਿਣਤੀ ਵਿਚ ਸੰਗਤ ਮੌਜੂਦ ਸੀ | ਮੰਡੀ ਗਲੀ ਵਿਚ ਸਜਾਏ ਗਣਪਤੀ ਉਤਸਵ ਦੇ ਪੰਡਾਲ ਵਿਚ ਵੀ ਵਿਧਾਇਕਾ ਭਰਾਜ ਵਲੋਂ ਹਾਜ਼ਰੀ ਲਗਵਾਈ ਗਈ | ਉਨ੍ਹਾਂ ਆਰਤੀ ਵਿਚ ਵੀ ਭਾਗ ਲਿਆ | ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਾਡੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ | ਇਸ ਮੌਕੇ ਪੰਕਜ ਗਰਗ ਮੁੰਨਾ ਠੇਕੇਦਾਰ ਅਤੇ ਹੋਰ ਮੌਜੂਦ ਹਨ |
Ad Position 22
No active advertisement
ਪਿਛਲੀ ਖ਼ਬਰ ਗੰਦਾ ਨਾਲਾ ਓਵਰ ਫਲੋਅ ਹੋ ਕੇ ਸਿਬੀਆ ਪਿੰਡ 'ਚ ਵੜਿਆ ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਵਿਚ ਉੱਠੇ ਹਜ਼ਾਰਾਂ ਹੱਥਾਂ ਅਤੇ ਰਾਹਤ ਕਾਰਜਾਂ ਵਿਚ ਜੁੜੀਆਂ ਰੱਬੀ ਰੂਹਾਂ <br/>
Ad Position 24