06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਡਾ. ਰਮਨ ਗੋਇਲ ਨੇ ਮੈਡੀਕਲ ਅਫ਼ਸਰ ਵਜੋਂ ਅਹੁਦਾ ਸੰਭਾਲਿਆ

Ad Position 21
No active advertisement
ਅਜੀਤ ਡੈਸਕ 05-09-2025
ਲੌਂਗੋਵਾਲ, 4 ਸਤੰਬਰ (ਵਿਨੋਦ, ਖੰਨਾ) - ਪੰਜਾਬ ਸਰਕਾਰ ਵਲੋਂ ਸਿਹਤ ਵਿਭਾਗ ਵਿਚ ਮੈਡੀਕਲ ਅਫ਼ਸਰਾਂ ਦੀ ਕੀਤੀ ਗਈ ਨਿਯੁਕਤੀ ਤਹਿਤ ਸਰਕਾਰੀ ਕਮਿਊਨਿਟੀ ਹੈਲਥ ਸੈਂਟਰ ਲੌਂਗੋਵਾਲ ਵਿਖੇ ਡਾ. ਰਮਨ ਗੋਇਲ ਨੇ ਬਤੌਰ ਮੈਡੀਕਲ ਅਫ਼ਸਰ ਅਹੁਦਾ ਸੰਭਾਲਿਆ ਹੈ | ਇਸ ਮੌਕੇ ਕਾਰਜਕਾਰੀ ਐਸ. ਐਮ.ਓ. ਡਾ. ਮਨੀਤਾ ਬਾਂਸਲ ਨੇ ਡਾ. ਰਮਨ ਗੋਇਲ ਨੂੰ ਜੀ ਆਇਆਂ ਕਿਹਾ ਤੇ ਮੂੰਹ ਮਿੱਠਾ ਕਰਵਾਉਂਦੇ ਹੋਏ ਸ਼ੁੱਭਕਾਮਨਾਵਾਂ ਦਿੱਤੀਆਂ | ਅਹੁਦਾ ਸੰਭਾਲਣ ਉਪਰੰਤ ਡਾ. ਰਮਨ ਗੋਇਲ ਨੇ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵੇਗੀ | ਇਸ ਮੌਕੇ ਏ. ਐਮ. ਓ. ਡਾ. ਗੁਰਪ੍ਰੀਤ ਸਿੰਘ ਵਾਲੀਆ ਵੀ ਹਾਜ਼ਰ ਸਨ | ਜ਼ਿਕਰਯੋਗ ਹੈ ਡਾ. ਰਮਨ ਗੋਇਲ ਨੇੜਲੇ ਕਸਬਾ ਚੀਮਾ ਮੰਡੀ ਦੇ ਉੱਘੇ ਗੋਇਲ ਪਰਿਵਾਰ ਦੀ ਹੋਣਹਾਰ ਧੀ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿੰਦਾ ਦਿਲ ਹਨ ਹੜ੍ਹ ਪੀੜਤ ਪਿੰਡਾਂ ਦੇ ਲੋਕ - ਡਾ. ਜਗਜੀਤ ਸਿੰਘ ਧੂਰੀ ਅਗਲੀ ਖ਼ਬਰ ਬਜ਼ੁਰਗ ਅÏਰਤ ਦੇ ਘਰ ਦੀ ਛੱਤ ਡਿਗੀ <br/>
Ad Position 24