15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਹੜ੍ਹ ਪੀੜਤਾਂ ਦੀ ਮਦਦ ਲਈ ਸਹਾਇਤਾ ਭੇਜਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 06-09-2025
ਅਹਿਮਦਗੜ੍ਹ, 5 ਸਤੰਬਰ (ਰਣਧੀਰ ਸਿੰਘ ਮਹੋਲੀ) - ਸੂਬੇ ਭਰ ਵਿਚ ਆਈ ਹੜ੍ਹਾਂ ਦੀ ਕਰੋਪੀ ਨੂੰ ਦੇਖਦਿਆਂ ਸਪੋਰਟਸ ਕਲੱਬ ਕੰਗਣਵਾਲ ਜ਼ਿਲ੍ਹਾ ਮਲੇਰਕੋਟਲਾ ਵੱਲੋਂ 2026 ਵਿਚ ਹੋਣ ਵਾਲਾ ਪੇਂਡੂ ਖੇਡ ਮੇਲਾ ਟੂਰਨਾਮੈਂਟ ਰੱਦ ਕਰ ਦਿੱਤਾ ਗਿਆ | ਸਪੋਰਟਸ ਕਲੱਬ ਪ੍ਰਧਾਨ ਰੁਪਿੰਦਰ ਸਿੰਘ (ਪਿੰਦੂ) ਨੇ ਦਸਿਆ ਸਮੂਹ ਕਾਰਜਕਾਰੀ ਕਮੇਟੀ ਮੈਂਬਰਾਂ ਅਤੇ ਦਾਨੀ ਸੱਜਣਾਂ ਵਲੋਂ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਇਸ ਵਾਰ ਪੇਂਡੂ ਖੇਡ ਮੇਲਾ ਨਾ ਕਰਵਾਇਆ ਜਾਵੇ | ਪ੍ਰਬੰਧਕਾਂ ਨੇ ਕਿਹਾ ਜਿਹੜੇ ਫ਼ੰਡ ਖੇਡ ਮੇਲੇ ਲਈ ਇਕੱਠੇ ਕੀਤੇ ਜਾਣੇ ਸੀ ਉਹ ਸਾਰੀ ਰਾਸ਼ੀ ਹੜ੍ਹ ਪੀੜਤਾਂ ਨੂੰ ਮੁੜ ਪੈਰਾਂ ਸਿਰ ਕਰਨ ਲਈ ਖ਼ਰਚੀ ਜਾਵੇਗੀ | ਸਪੋਰਟਸ ਕਲੱਬ ਵਲੋਂ ਲਏ ਗਏ ਇਸ ਫ਼ੈਸਲੇ ਦੀ ਸਮੂਹ ਇਲਾਕਾ ਵਾਸੀਆਂ ਵਲੋਂ ਸ਼ਲਾਘਾ ਕੀਤੀ ਗਈ ਜਾ ਰਹੀ ਹੈ
Ad Position 22
No active advertisement
ਪਿਛਲੀ ਖ਼ਬਰ ਖਨੌਰੀ ਦੀ ਟਰੱਕ ਮਾਰਕੀਟ ਵਿਚ ਸੰਗਰੂਰ -ਦਿੱਲੀ ਮੁੱਖ ਮਾਰਗ 'ਤੇ ਖੜ੍ਹਦੇ ਪਾਣੀ-ਮੰਗਾਂ ਸੰਬੰਧੀ ਦਿੱਤਾ ਮੈਮੋਰੰਡਮ ਅਗਲੀ ਖ਼ਬਰ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਦਵਾਈ ਡਿਸਟ੍ਰੀਬਿਊਟਰਜ਼ ਨੂੰ ਲਿਖਿਆ ਪੱਤਰ-ਹੜ੍ਹਾਂ ਕਾਰਨ ਮੰਗੀ ਰਾਹਤ
Ad Position 24