ਸੰਗਰੂਰ, 5 ਸਤੰਬਰ (ਧੀਰਜ ਪਸ਼ੋਰੀਆ) - ਵਰਿੰਦਰਪਾਲ ਸਿੰਘ ਟੀਟੂ (ਓ.ਐਸ.ਡੀ. ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ) ਦੇ ਸਤਿਕਾਰਯੋਗ ਸੱਸ ਅਤੇ ਯਾਦਵਿੰਦਰ ਸਿੰਘ ਦੇ ਮਾਤਾ ਸਰਦਾਰਨੀ ਹਰਦੇਵ ਕੌਰ ਨਮਿਤ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ੋਕ ਸੰਦੇਸ਼ ਭੇਜਿਆ | ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਐਸ.ਜੀ.ਪੀ.ਸੀ., ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਪਾਰਲੀਮਾਨੀ ਸਕੱਤਰ, ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕ, ਜਥੇਦਾਰ ਤੇਜਾ ਸਿੰਘ ਕਮਾਲਪੁਰ, ਰਾਮਪਾਲ ਸਿੰਘ ਬੈਹਣੀਵਾਲਾ ਮੈਂਬਰ ਧਰਮ ਪ੍ਰਚਾਰ ਕਮੇਟੀ ਐਸ.ਜੀ.ਪੀ.ਸੀ., ਮਲਕੀਤ ਸਿੰਘ ਚੰਗਾਲ ਮੈਂਬਰ ਐਸ.ਜੀ.ਪੀ.ਸੀ, ਅਵਤਾਰ ਸਿੰਘ ਈਲਵਾਲ ਚੇਅਰਮੈਨ, ਪਿ੍ਤਪਾਲ ਸਿੰਘ ਹਾਂਡਾ, ਰਣਧੀਰ ਸਿੰਘ ਕੈਪਰ, ਜੋਰਾ ਸਿੰਘ ਡੂਡੀਆ, ਡਾ. ਹੁਸ਼ਿਆਰ ਸਿੰਘ, ਪਵਨ ਕੁਮਾਰ ਜ਼ਿਲ੍ਹਾ ਟਰੈਫ਼ਿਕ ਇੰਚਾਰਜ, ਡੀ.ਐਸ.ਪੀ. ਰਾਜਵੰਤ ਸਿੰਘ ਸੋਹੀ, ਜਸਬੀਰ ਕੌਰ ਸਕਰੋਦੀ, ਗੁਰਸੰਤ ਸਿੰਘ ਭੁਟਾਲ ਸਾਬਕਾ ਚੇਅਰਮੈਨ, ਅਮਨਬੀਰ ਸਿੰਘ ਚੈਰੀ, ਹਰਪ੍ਰੀਤ ਸਿੰਘ ਢੀਂਡਸਾ, ਬਲਜਿੰਦਰ ਸਿੰਘ ਲਾਡੀ, ਰਵਿੰਦਰਪਾਲ ਸਿੰਘ, ਜਸ਼ਨ ਗਰੇਵਾਲ, ਜੁਲਮਗੜ੍ਹ, ਦੁਰਲੱਭ ਸਿੰਘ ਸਿੱਧੂ, ਸਨਮੀਕ ਸਿੰਘ ਹੈਨਰੀ, ਜਗਦੇਵ ਸਿੰਘ ਗਾਗਾ, ਗੁਰਤੇਜ ਸਿੰਘ ਝੇਨੜੀ, ਕਨਵੀਨਰ ਟਰਾਂਸਪੋਰਟ ਸੈੱਲ ਭਾਜਪਾ, ਸੁਰਿੰਦਰ ਪਾਲ ਸਿੰਘ ਆਹਲੂਵਾਲੀਆ ਟਰਾਂਸਪੋਰਟਰ, ਸਤਿਗੁਰ ਸਿੰਘ ਨੋਮਲ, ਸੁਖਵੰਤ ਸਿੰਘ ਧੀਮਾਨ ਐਕਸੀਅਨ, ਚਰਨਜੀਤ ਸਿੰਘ ਐਕਸੀਅਨ, ਰਿਪੁਦਮਨ ਸਿੰਘ ਢਿੱਲੋਂ ਸਾਬਕਾ ਪ੍ਰਧਾਨ, ਵਿਜੈ ਲੰਕੇਸ਼, ਕੁਲਵੰਤ ਸਿੰਘ ਗਹਿਲਾਂ, ਸੰਦੀਪ ਦਾਨੀਆ, ਚਮਨਦੀਪ ਸਿੰਘ ਮਿਲ਼ਖੀ, ਏ.ਪੀ. ਸਿੰਘ ਬਾਬਾ, ਗੁਰਮੀਤ ਸਿੰਘ ਜੋਹਲ, ਗੋਗੀ ਪੁੰਨਾਵਾਲ ਸਰਪੰਚ, ਮਨਜੀਤ ਸਿੰਘ ਬਪੀਆਣਾ, ਗੁਰਮੀਤ ਸਿੰਘ ਲੱਖਾ ਮੰਗਵਾਲ, ਬਿੰਦਰਪਾਲ ਸ਼ਰਮਾ ਸਮੇਤ ਵੱਡੀ ਸੰਗਤ ਤੋਂ ਇਲਾਵਾ ਆੜ੍ਹਤੀਆ ਐਸੋਸੀਏਸ਼ਨ ਸੰਗਰੂਰ, ਸ਼ੈਲਰ ਐਸੋਸੀਏਸ਼ਨ ਸੰਗਰੂਰ, ਇੰਡਸਟਰੀਅਲ ਚੈਂਬਰ ਸੰਗਰੂਰ, ਅਗਰਵਾਲ ਸਭਾ ਦੇ ਨਾਲ-ਨਾਲ ਕਈ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਮਾਤਾ ਹਰਦੇਵ ਕੌਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ |