25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਲੈਬ ਮੈਂਬਰਾਂ ਦੀ ਹਾਜ਼ਰੀ ਵਿਚ ਮੁਕੇਸ਼ ਸ਼ਰਮਾ ਨੇ ਆਰੰਭੀ ਨਵੀਂ ਪਾਰੀ

Ad Position 21
No active advertisement
ਅਜੀਤ ਡੈਸਕ 07-09-2025
ਸੰਗਰੂਰ, 6 ਸਤੰਬਰ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਮੈਡੀਕਲ ਟੈਕਨੋਲੋਜਿਸਟ ਐਸੋਸੀਏਸ਼ਨ (ਜੈ ਮਲਾਪ) ਦੀ ਪਲੇਠੀ ਮੀਟਿੰਗ ਮੁਕੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | 2025-27 ਦੀ ਬਣੀ ਨਵੀਂ ਟੀਮ ਨੂੰ ਪ੍ਰਧਾਨ ਮੁਕੇਸ਼ ਸ਼ਰਮਾ ਨੇ ਹਾਊਸ ਅੱਗੇ ਪੇਸ਼ ਕੀਤਾ | ਜਿਸ ਵਿਚ ਪੈਨਲ ਅਸ਼ੋਕ ਕੁਮਾਰ ਗੋਇਲ, ਜਨਰਲ ਸੈਕਟਰੀ ਗੁਰਸਿਮਰਤ ਸਿੰਘ ਗਿੱਲ, ਖ਼ਜ਼ਾਨਚੀ ਸ੍ਰੀ ਯੋਗੇਸ਼ ਕੁਮਾਰ, ਗੁਲਜ਼ਾਰ ਸਿੰਘ ਬੌਬੀ, ਜਤਿੰਦਰ ਕੁਮਾਰ ਲਵਲੀ, ਸ੍ਰੀ ਸੁਭਾਸ਼ ਸਿੰਗਲਾ ਮੀਤ ਪ੍ਰਧਾਨ, ਸਤਵੀਰ ਜੋਸ਼ੀ ਮੀਤ ਪ੍ਰਧਾਨ, ਸੈਕਟਰੀ ਸੰਜੀਵ ਕੁਮਾਰ ਕਠਪਾਲੀਆ, ਆਰਗੇਨਾਈਜ਼ੇਸ਼ਨ ਸੈਕਟਰੀ ਵਿਕਰਮ ਸਿੰਘ ਅਤੇ ਮਨੋਜ ਅਗਨੀਹੋਤਰੀ, ਪੀ.ਆਰ.ਓ. ਤੇਜਿੰਦਰ ਸ਼ਰਮਾ ਟੋਨੀ, ਏ.ਪੀ.ਆਰ.ਓ. ਰਾਜ ਕੁਮਾਰ ਵਲੇਚਾ ਅਤੇ ਸੰਦੀਪ ਚੁਣੇ ਗਏ | ਐਸੋਸੀਏਸ਼ਨ ਦੇ ਪੈਨਲ ਅਸ਼ੋਕ ਕੁਮਾਰ ਗੋਇਲ ਨੇ ਮੈਂਬਰਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਲੈਬ ਮਾਲਕਾ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਜੁੜਨ ਲਈ ਪੇ੍ਰਰਿਤ ਕੀਤਾ | ਨਵ ਨਿਯੁਕਤ ਸੈਕਟਰੀ ਗੁਰਸਿਮਤ ਸਿੰਘ ਗਿੱਲ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਗੁਲਜ਼ਾਰ ਸਿੰਘ ਬੌਬੀ ਨੇ ਸਮੂਹ ਮੈਂਬਰਾਂ ਦਾ ਆਭਾਰ ਪ੍ਰਗਟ ਕੀਤਾ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਬੋਲੀ ਗਈ ਭੱਦੀ ਸ਼ਬਦਾਵਲੀ ਦੀ ਕਰਮਜੀਤ ਸਿੰਘ ਭੱਟੀ ਵਲੋਂ ਨਿਖੇਧੀ ਅਗਲੀ ਖ਼ਬਰ ਬੀ.ਡੀ.ਪੀ.ਓ ਸੁਨਾਮ ਹਰਦੀਪ ਸਿੰਘ ਜੋਸ਼ੀ ਨੂੰ ਸਦਮਾ, ਛੋਟੇ ਭਰਾ ਦਾ ਦਿਹਾਂਤ <br/>
Ad Position 24