25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਬੀ.ਡੀ.ਪੀ.ਓ ਸੁਨਾਮ ਹਰਦੀਪ ਸਿੰਘ ਜੋਸ਼ੀ ਨੂੰ ਸਦਮਾ, ਛੋਟੇ ਭਰਾ ਦਾ ਦਿਹਾਂਤ <br/>

Ad Position 21
No active advertisement
ਅਜੀਤ ਡੈਸਕ 07-09-2025
ਸੁਨਾਮ ਊਧਮ ਸਿੰਘ ਵਾਲਾ, 6 ਸਤੰਬਰ (ਭੁੱਲਰ, ਧਾਲੀਵਾਲ) - ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਹਰਦੀਪ ਸਿੰਘ ਜੋਸ਼ੀ ਨੇ ਉਸ ਸਮੇਂ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਛੋਟੇ ਭਰਾ ਪ੍ਰੋਫੈਸਰ ਹਰਵਿੰਦਰ ਸਿੰਘ ਜੋਸ਼ੀ ਅਚਾਨਕ ਸਦੀਵੀ ਵਿਛੋੜਾ ਦੇ ਗਏ | ਉਹ ਕਰੀਬ 55 ਵਰਿ੍ਹਆਂ ਦੇ ਸਨ | ਉਨ੍ਹਾਂ ਦੇ ਅਕਾਲ ਚਲਾਣੇ 'ਤੇ ਡੀ.ਡੀ.ਪੀ.ਓ ਕਰਨਲ ਜੇ ਐਸ ਬੱਗਾ, ਸਰਪੰਚ ਯੂਨੀਅਨ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ, ਸਰਪੰਚ ਗੁਰਚਰਨ ਸਿੰਘ ਚੌਵਾਸ ਜਖੇਪਲ, ਸਰਪੰਚ ਰਜਿੰਦਰ ਕੁਮਾਰ ਝਾੜੋਂ, ਸਰਪੰਚ ਲਾਭ ਸਿੰਘ ਖਡਿਆਲ, ਸਰਪੰਚ ਪ੍ਰੀਤਮ ਸਿੰਘ ਘਾਸੀਵਾਲਾ, ਸਰਪੰਚ ਗੁਰਜੰਟ ਸਿੰਘ ਬਿਗੜਵਾਲ, ਸਰਪੰਚ ਗੁਰਦੀਪ ਸਿੰਘ ਤੋਲਾਵਾਲ, ਸਰਪੰਚ ਜਸਵੰਤ ਸਿੰਘ ਬੀਰ ਕਲ੍ਹਾ, ਸਰਪੰਚ ਸਤਿਗੁਰ ਸਿੰਘ ਸ਼ੇਰੋਂ, ਸਰਪੰਚ ਬਾਬੂ ਸਿੰਘ ਨਮੋਲ, ਸਰਪੰਚ ਗੌਰਵਦੀਪ ਸਿੰਘ ਸਿੰਘਾਪੁਰਾ, ਸਰਪੰਚ ਸਤਨਾਮ ਸਿੰਘ ਮੈਦੇਵਾਸ ਅਤੇ ਸਰਪੰਚ ਹਰਬੰਸ ਸਿੰਘ ਸਤੌਜ, ਪੰਚਾਇਤ ਅਫ਼ਸਰ ਬਲਦੇਵ ਸਿੰਘ, ਪੰਚਾਇਤ ਅਫ਼ਸਰ ਪ੍ਰੀਤਮ ਸਿੰਘ, ਸਕੱਤਰ ਸਤਿਗੁਰ ਸਿੰਘ ਧਾਲੀਵਾਲ, ਕੁਲਦੀਪ ਸਿੰਘ, ਗੁਰਮੇਲ ਸਿੰਘ ਅਤੇ ਰੰਜਨ ਤਲਵਾੜ ਆਦਿ ਨੇ ਜੋਸ਼ੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਲੈਬ ਮੈਂਬਰਾਂ ਦੀ ਹਾਜ਼ਰੀ ਵਿਚ ਮੁਕੇਸ਼ ਸ਼ਰਮਾ ਨੇ ਆਰੰਭੀ ਨਵੀਂ ਪਾਰੀ ਅਗਲੀ ਖ਼ਬਰ ਲੋੜਵੰਦ ਪਰਿਵਾਰਾਂ ਨੂੰ ਤਰਪਾਲਾਂ ਤੇ ਰਾਸ਼ਨ ਵੰਡਿਆ <br/>
Ad Position 24