25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਇੰਦਰਜੀਤ ਸਿੰਘ ਸੱਗੂ ਨੂੰ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 24-09-2025
ਸੁਨਾਮ ਊਧਮ ਸਿੰਘ ਵਾਲਾ, 23 ਸਤੰਬਰ (ਅਜੀਤ ਬਿਊਰੋ) - ਸੁਨਾਮ ਤੋਂ ਸੀਨੀਅਰ ਪੱਤਰਕਾਰ ਅਤੇ ਪ੍ਰੈੱਸ ਕਲੱਬ ਸੁਨਾਮ ਦੇ ਪ੍ਰਧਾਨ ਰੁਪਿੰਦਰ ਸਿੰਘ ਸੱਗੂ ਦੇ ਵੱਡੇ ਭਰਾ ਇੰਦਰਜੀਤ ਸਿੰਘ ਸੱਗੂ ਜਿਨ੍ਹਾਂ ਦਾ ਪਿਛਲੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ, ਨਮਿਤ ਅੰਤਿਮ ਅਰਦਾਸ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਹੋਈ | ਪਾਠ ਦੇ ਭੋਗ ਪੈਣ ਉਪਰੰਤ ਰਾਗੀ ਭਾਈ ਅਵਤਾਰ ਸਿੰਘ ਨੇ ਗੁਰਬਾਣੀ ਦਾ ਰੂਹਾਨੀ ਕੀਰਤਨ ਕੀਤਾ | ਇਸ ਮੌਕੇ 'ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇੰਦਰਜੀਤ ਸਿੰਘ ਸੱਗੂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ | ਸ਼ਰਧਾਂਜਲੀ ਭੇਂਟ ਕਰਨ ਵਾਲਿਆਂ ਵਿਚ ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਭਾਜਪਾ ਆਗੂ ਮੈਡਮ ਦਾਮਨ ਥਿੰਦ ਬਾਜਵਾ, ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਮੰਤਰੀ, ਸੁਖਵਿੰਦਰ ਸਿੰਘ ਫੁੱਲ ਇੰਚਾਰਜ 'ਅਜੀਤ' ਦਫ਼ਤਰ ਸੰਗਰੂਰ, ਜਥੇਦਾਰ ਗੁਰਪ੍ਰੀਤ ਸਿੰਘ ਲਖਮੀਰਵਾਲਾ, ਕਾਂਗਰਸੀ ਆਗੂ ਰਜਿੰਦਰ ਦੀਪਾ, ਅਕਾਲੀ ਦਲ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਮੰਡੀ ਬੋਰਡ ਦੇ ਸਾਬਕਾ ਵਾਈਸ ਚੇਅਰਮੈਨ ਰਵਿੰਦਰ ਸਿੰਘ ਚੀਮਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਪਿ੍ਤਪਾਲ ਸਿੰਘ ਹਾਂਡਾ, ਜਗਤਜੀਤ ਇੰਡਿ ਚੀਮਾ ਦੇ ਚੇਅਰਮੈਨ ਧਰਮ ਸਿੰਘ ਸਿੰਘ ਸਾਰੋ, ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪੰਜਾਬ, ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਪਰਮਜੀਤ ਸਿੰਘ ਧਾਲੀਵਾਲ, ਹਰਦੇਵ ਸਿੰਘ ਹੰਝਰਾ, ਅਵਤਾਰ ਸਿੰਘ ਛਾਜਲੀ, ਪ੍ਰੇਮ ਗੁਗਨਾਨੀ, ਸੰਜੀਵ ਕੁਮਾਰ ਸੰਜੂ, ਸਰਜੀਵਨ ਲੱਕੀ, ਯਸ਼ਪਾਲ ਮੰਗਲਾ, ਭਾਜਪਾ ਆਗੂ ਚੰਦ ਸਿੰਘ ਚੱਠਾ, ਹਰਬੰਸ ਸਿੰਘ ਧਾਲੀਵਾਲ, ਸਤਪਾਲ ਸਿੰਗਲਾ ਸਾਬਕਾ ਚੇਅਰਮੈਨ ਪੰਜਾਬ ਐਗਰੋ, ਜਗਜੀਤ ਭੁਟਾਲ ਸੰਗਰੂਰ, ਮਨਿੰਦਰ ਸਿੰਘ ਧਾਲੀਵਾਲ ਜ਼ਿਲ੍ਹਾ ਪ੍ਰਧਾਨ, ਬਹਾਦਰ ਸਿੰਘ ਰਾਓ ਡੀ ਐਸ ਪੀ, ਹਰਵਿੰਦਰ ਸਿੰਘ ਖਹਿਰਾ ਡੀ ਐਸ ਪੀ ਸੁਨਾਮ, ਸੁਰਿੰਦਰ ਧੀਮਾਨ ਅੰਬਾਲਾ, ਕੁਲਦੀਪ ਸਿੰਘ ਹੀਰਾ ਚੀਫ਼ ਬਿਜਲੀ ਬੋਰਡ, ਪ੍ਰਵੀਨ ਖੋਖਰ, ਬਲਵਿੰਦਰ ਸਿੰਘ, ਅਨਿਰੁੱਧ ਵਸ਼ਿਸ਼ਟ, ਰੁਪਿੰਦਰ ਭਾਰਦਵਾਜ ਸਾਬਕਾ ਐਸ ਪੀ, ਪ੍ਰਭਸਰਨ ਸਿੰਘ ਬੱਬੂ,ਹੈਪੀ ਵਸ਼ਿਸ਼ਟ, ਸੁਰਜੀਤ ਸਿੰਘ ਗਹੀਰ, ਗੁਰਿੰਦਰ ਜੀਤ ਸਿੰਘ ਧਾਲੀਵਾਲ, ਲੱਕੀ ਧਾਲੀਵਾਲ, ਮਾਸਟਰ ਗੁਰਸਿਮਰਤ ਸਿੰਘ ਜਖੇਪਲ, ਮਾਸਟਰ ਕੁਲਵਿੰਦਰ ਸਿੰਘ ਮੋਹਲ, ਅਜੈਬ ਸਿੰਘ ਸੱਗੂ, ਗੁਰਸਿਮਰਤ ਸਿੰਘ ਜਖੇਪਲ, ਮਾਸਟਰ ਸੁਰਿੰਦਰ ਸਿੰਘ, ਪਵਨਜੀਤ ਸਿੰਘ ਹੰਝਰਾ, ਜੋਗਿੰਦਰ ਸਿੰਘ ਚੰਦੜ, ਅਮਰੀਕ ਸਿੰਘ ਧਾਲੀਵਾਲ, ਵਿਕਰਮ ਜੀਤ ਸਿੰਘ, ਗੁਰਚਰਨ ਸਿੰਘ ਹਰੀਕਾ, ਮਾਸਟਰ ਦਲਜੀਤ ਸਿੰਘ, ਘਣਸਿਆਮ ਕਾਸਲ, ਗਗਨਦੀਪ ਸਿੰਘ ਐਡਵੋਕੇਟ, ਕਾਮਰੇਡ ਵਰਿੰਦਰ ਕੋਸਿਕ, ਗੁਰਪ੍ਰੀਤ ਸਿੰਘ ਸੋਨੂੰ, ਪ੍ਰਭਸਰਨ ਸਿੰਘ ਬੱਬੂ, ਦਮਨਜੀਤ ਸਿੰਘ ਬੰਟੀ, ਗੁਰਿੰਦਰ ਜੀਤ ਸਿੰਘ ਧਾਲੀਵਾਲ, ਨਿੱਕਾ ਸਿੰਘ ਕੌਸਲਰ, ਹਰਵਿੰਦਰ ਸਿੰਘ ਦਿਉਸੀ, ਦਰਸ਼ਨ ਸਿੰਘ ਖੁਰਮੀ, ਹਰਦੀਪ ਸਿੰਘ ਭਰੂਰ, ਸੁਖਵਿੰਦਰ ਸਿੰਘ ਕੱਤਰੀ, ਜਸਵੀਰ ਸਿੰਘ ਦਿਉਸੀ ਐਮ ਡੀ ਗੁਰਦੇਵ ਐਗਰੋ, ਲਖਵਿੰਦਰ ਸਿੰਘ ਹੰਝਰਾ ਡੀ ਐਸ ਪੀ, ਪਰਮਿੰਦਰ ਸਿੰਘ ਜਾਰਜ, ਰਵਿੰਦਰ ਭਾਰਦਵਾਜ ਐਡਵੋਕੇਟ, ਗਗਨ ਭਾਰਦਵਾਜ ਜ਼ਿਲ੍ਹਾ ਅਟਾਰਨੀ, ਮੁਨੀਸ ਕੁਮਾਰ ਮੋਨੂੰ, ਹਰਵਿੰਦਰ ਸਿੰਘ ਪੱਪਨ, ਸੰਜੇ ਗੋਇਲ, ਰਣਧੀਰ ਸਿੰਘ ਫੱਗੂਵਾਲ, ਅਵਿਨਾਸ ਰਾਣਾ, ਸ੍ਰੀਮਤੀ ਆਸਾ ਬਾਜਾਜ ਕੌਸਲਰ, ਰਿੰਕੂ ਗਰਗ, ਸੁਰੇਸ ਜਿੰਦਲ ਆਦਿ ਹਾਜਰ ਸਨ | ਆਖਿਰ ਵਿਚ ਪਰਿਵਾਰ ਵਲੋ ਸੰਗਤਾ ਦਾ ਧੰਨਵਾਦ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਕੀਤਾ ਅਤੇ ਸਟੇਜ ਦੀ ਕਾਰਵਾਈ ਮਾਸਟਰ ਕੁਲਵਿੰਦਰ ਸਿੰਘ ਮੋਹਲ ਅਤੇ ਮਾਸਟਰ ਗੁਰਸਿਮਰਤ ਸਿੰਘ ਜਖੇਪਲ ਨੇ ਚਲਾਈ |
Ad Position 22
No active advertisement
ਪਿਛਲੀ ਖ਼ਬਰ ਘੱਗਰ ਦਰਿਆ ਦੇ ਕੰਢੇ 'ਤੇ ਵਸਦੇ ਪਿੰਡਾਂ ਨੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਦਾ ਪ੍ਰਕਾਸ਼ ਪੁਰਬ ਮਨਾਇਆ
Ad Position 24