21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਕੁਲਦੀਪ ਸਿੰਘ ਬਣੇ ਰਿਕਸ਼ਾ ਯੂਨੀਅਨ ਦੇ ਪ੍ਰਧਾਨ

Ad Position 21
No active advertisement
ਅਜੀਤ ਡੈਸਕ 28-09-2025
ਸੰਗਰੂਰ, 27 ਸਤੰਬਰ (ਬਿੱਟਾ) - ਰਿਕਸ਼ਾ ਚਾਲਕ ਮਾਲਕ ਯੂਨੀਅਨ ਦੀ ਤਿੰਨ ਸਾਲ ਬਾਅਦ ਹੋਈ ਚੋਣ ਵਿਚ ਕੁਲਦੀਪ ਸਿੰਘ ਸਹੋਤਾ 34 ਵੋਟਾਂ ਦੇ ਅੰਤਰ ਨਾਲ ਜੇਤੂ ਰਹੇ | ਬਾਅਦ ਵਿਚ ਕੁਲਦੀਪ ਸਿੰਘ ਸਹੋਤਾ ਦੀ ਮੌਜੂਦਗੀ ਵਿਚ ਹੋਈ ਹਰ ਅਹੁਦੇਦਾਰਾਂ ਦੀ ਚੋਣ ਵਿਚ ਕਮਲਜੀਤ ਸਿੰਘ ਨੂੰ ਸੈਕਟਰੀ, ਕੈਸ਼ੀਅਰ ਮਹਿੰਦਰ ਸਿੰਘ, ਸਰਪ੍ਰਸਤ ਅਰੁਣ ਕੁਮਾਰ, ਮੀਤ ਪ੍ਰਧਾਨ ਜਸਪਾਲ ਸਿੰਘ, ਸੋਮਾ ਸਿੰਘ ਜੁਆਇੰਟ ਸੈਕਟਰੀ, ਅਮਰੀਕ ਸਿੰਘ ਸਹਾਇਕ ਸਰਪ੍ਰਸਤ ਤੋਂ ਇਲਾਵਾ ਪ੍ਰੇਮ ਕੁਮਾਰ ਬ੍ਰਾਂਚ ਪ੍ਰਧਾਨ ਰੇਲਵੇ ਸਟੇਸ਼ਨ, ਦਰਸ਼ਨ ਸਿੰਘ, ਗੁਰਦਿਆਲ ਸਿੰਘ ਬ੍ਰਾਂਚ ਪ੍ਰਧਾਨ ਬਾਬਾ ਨਗਨ ਦਾਸ ਸਮਾਧ, ਬੱਸ ਅੱਡੇ ਦੀ ਬ੍ਰਾਂਚ ਦਾ ਪ੍ਰਧਾਨ, ਬਲਵੀਰ ਸਿੰਘ ਬਿੱਲੂ ਆਦਿ ਅਹੁਦੇਦਾਰ ਸਰਬਸੰਮਤੀ ਨਾਲ ਚੁਣ ਲਏ ਗਏ |
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਵਿਚ ਜ਼ਿਲ੍ਹਾ ਸੰਗਰੂਰ ਦੇ ਕਿਸਾਨ ਸੁਖਤਾਰ ਸਿੰਘ ਨੂੰ ਕੀਤਾ ਗਿਆ ਸਨਮਾਨਿਤ ਅਗਲੀ ਖ਼ਬਰ ਈਲਵਾਲ ਤੇ ਗੱਗੜਪੁਰ ਦੇ ਵਿਦਿਆਰਥੀ ਜ਼ਿਲ੍ਹੇ ਭਰ ਵਿਚੋਂ ਪਹਿਲੇ ਸਥਾਨ ਉੱਤੇ ਰਹੇ
Ad Position 24