28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਹੀਰਾ ਇੰਟਰਨੈਸ਼ਨਲ ਗਰੁੱਪ ਦਾ 24ਵਾਂ ਦਸਹਿਰਾ ਮੇਲਾ 2 ਨੂੰ <br/>

Ad Position 21
No active advertisement
ਅਜੀਤ ਡੈਸਕ 29-09-2025
ਅਮਰਗੜ੍ਹ, 28 ਸਤੰਬਰ (ਪਵਿੱਤਰ ਸਿੰਘ , ਜਤਿੰਦਰ ਮੰਨਵੀ) - ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੀਰਾ ਇੰਟਰਨੈਸ਼ਨਲ ਗਰੁੱਪ ਅਮਰਗੜ੍ਹ ਵਲੋਂ 24ਵਾਂ ਦਸਹਿਰਾ ਮੇਲਾ 2 ਅਕਤੂਬਰ ਦਿਨ ਵੀਰਵਾਰ ਨੂੰ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ 'ਚ ਕਰਵਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੀਰਾ ਇੰਟਰਨੈਸ਼ਨਲ ਗਰੁੱਪ ਦੇ ਮਾਲਕ ਹੀਰਾ ਸਿੰਘ ਅਤੇ ਜਗਪ੍ਰੀਤ ਸਿੰਘ ਜੱਗੀ ਨੇ ਦੱਸਿਆ ਕਿ ਮੇਲੇ ਵਿਚ ਜਿੱਥੇ ਪ੍ਰਸਿੱਧ ਪੰਜਾਬੀ ਕਲਾਕਾਰ ਕੁਲਵਿੰਦਰ ਬਿੱਲਾ, ਮਨਕੀਰਤ ਅÏਲਖ, ਅਰਜਨ ਢਿੱਲੋਂ, ਸੁਰਜੀਤ ਖਾਨ, ਜੱਸ ਬਾਜਵਾ, ਯਾਸਿਰ ਹੁਸੈਨ, ਜੈਲੀ, ਹੌਬੀ ਧਾਲੀਵਾਲ, ਜੈਨੀ ਜੌਹਲ, ਸਿੰਘਾ, ਜੀ ਖਾਨ, ਗੈਵੀ ਚਾਹਿਲ ਆਦਿ ਕਲਾਕਾਰ ਆਪਣੀ ਕਲਾਕਾਰੀ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ ਉੱਥੇ ਹੀ ਰਾਜਨੀਤਕ ਖੇਤਰ ਦੀਆਂ ਮਸ਼ਹੂਰ ਹਸਤੀਆਂ ਦੇ ਨਾਲ ਨਾਲ ਪੁਲਿਸ ਵਿਭਾਗ ਦੇ ਆਲਾ ਅਫ਼ਸਰ ਵੀ ਉਚੇਚੇ ਤੌਰ ਤੇ ਸ਼ਿਰਕਤ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਸ. ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਠੰਢੇ ਪਾਣੀ ਦਾ ਵਾਟਰ ਕੂਲਰ ਅਤੇ ਮਿੱਠੇ ਚੌਲਾਂ ਦਾ ਲੰਗਰ ਲਗਾਇਆ ਅਗਲੀ ਖ਼ਬਰ ਬਰਸਾਤਾਂ ਕਾਰਨ ਗਰੀਬ ਵਿਅਕਤੀ ਦੇ ਨੁਕਸਾਨਗ੍ਰਸਤ ਹੋਏ ਘਰ ਨੂੰ ਨਵਾਂ ਬਣਾਉਣ ਲਈ ਥਾਣਾ ਮੁਖੀ ਨੇ ਕੀਤੀ ਪਹਿਲਕਦਮੀ
Ad Position 24