29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਲੈਬਾਰਟਰੀ ਐਸੋਸੀਏਸ਼ਨ ਨੇ ਮੀਟਿੰਗ ਦੌਰਾਨ ਭਖਵੇਂ ਮਸਲਿਆਂ ਨੂੰ ਲੈ ਕੇ ਕੀਤਾ ਵਿਚਾਰ-ਵਟਾਂਦਰਾ <br/>

Ad Position 21
No active advertisement
ਲੈਬਾਰਟਰੀ ਐਸੋਸੀਏਸ਼ਨ ਸੰਗਰੂਰ ਦੀ ਮੀਟਿੰਗ ਵਿਚ ਸ਼ਾਮਿਲ ਆਗੂ | ਤਸਵੀਰ: ਮੁਕੇਸ਼ ਕੁਮਾਰ <br/> 23-11-2025
ਸੰਗਰੂਰ, 22 ਨਵੰਬਰ (ਅਮਨਦੀਪ ਸਿੰਘ ਬਿੱਟਾ)-ਸੰਗਰੂਰ ਮੈਡੀਕਲ ਟੈਕਨੋਲਿਜਸਟ ਐਸੋਸੀਏਸ਼ਨ ਦੀ ਤਿਮਾਹੀ ਮੀਟਿੰਗ ਸ੍ਰੀ ਮੁਕੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਜਨਰਲ ਸਕੱਤਰ ਗੁਰਸਿਮਰਤ ਸਿੰਘ ਗਿੱਲ ਦੇ ਕੀਤੇ ਮੰਚ ਸੰਚਾਲਨ ਦੌਰਾਨ ਮੀਟਿੰਗ ਵਿਚ ਮੌਜੂਦ ਪੰਜਾਬ ਰਾਜ ਜੈ ਮਲਾਪ ਕੌਂਸਲ ਮੈਂਬਰ ਅਸ਼ੋਕ ਗੋਇਲ, ਮਨੋਜ ਕੁਮਾਰ ਦਾ ਭਰਵਾਂ ਸਵਾਗਤ ਕੀਤਾ ਗਿਆ | ਪ੍ਰਧਾਨ ਮੁਕੇਸ਼ ਸ਼ਰਮਾ ਅਤੇ ਅਸ਼ੋਕ ਗੋਇਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਮੂਹ ਲੈਬ ਸੰਚਾਲਕਾ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਰਜਿਸਟਰ ਹਨ ਪਰ ਜੋ ਲੈਬ ਮਾਲਕ ਰਜਿਸਟਰ ਨਹੀ ਉਨ੍ਹਾਂ ਨੂੰ ਰਜਿਸਟਰ ਹੋਣ ਦੀ ਅਪੀਲ ਕਰਦੇ ਹਨ | ਉਨ੍ਹਾਂ ਕਿਹਾ ਕਿ ਜੇ ਕੋਈ ਪ੍ਰਾਈਵੇਟ ਲੈਬ ਸੰਚਾਲਕ ਬਾਇਊਵੇਸਟ ਕੁਨੈਕਸ਼ਨ ਨਹੀਂ ਲੈਂਦਾ ਤਾਂ ਉਸ ਦੀ ਜ਼ਿੰਮੇਵਾਰੀ ਉਸ ਦੀ ਖ਼ੁਦ ਹੋਵੇਗੀ | ਅਸ਼ੋਕ ਗੋਇਲ ਨੇ ਸਮੂਹ ਮੈਂਬਰਾ ਨੂੰ ਐਸੋਸੀਏਸ਼ਨ ਵਲੋਂ ਦੱਸੇ ਜਾਂਦੇ ਸਮੇਂ ਅਨੁਸਾਰ ਅਤੇ ਸਹੀ ਮਾਪਦੰਡਾਂ ਨੂੰ ਅਪਣਾਉਂਦਿਆਂ ਸੁਚੱਜੇ ਢੰਗਾਂ ਨਾਲ ਲੈਬਾਰਟਰੀਆਂ ਚਲਾਉਣੀਆਂ ਚਾਹੀਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਟਿੱਪਰ ਦੀ ਲਪੇਟ 'ਚ ਆਉਣ ਕਾਰਨ ਅੰਗਹੀਣ ਵਿਅਕਤੀ ਦੀ ਮੌਤ ਅਗਲੀ ਖ਼ਬਰ ਪੀ.ਪੀ.ਐੱਸ. ਚੀਮਾ ਵਲੋਂ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਸਭਾ ਕਰਵਾਈ <br/>
Ad Position 24