30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਹਿੰਦੂ ਜਥੇਬੰਦੀਆਂ ਨੇ ਕੱਢਿਆ ਰੋਸ ਮਾਰਚ

Ad Position 21
No active advertisement
ਅਜੀਤ ਡੈਸਕ 26-12-2025
ਸੰਗਰੂਰ, 25 ਦਸੰਬਰ (ਦਮਨਜੀਤ ਸਿੰਘ)-ਬੰਗਲਾਦੇਸ਼ ਵਿਚ ਇੱਕ ਹਿੰਦੂ ਨੌਜਵਾਨ ਨੂੰ ਅੱਗ ਲਗਾ ਕੇ ਜਿਊਾਦਾ ਸਾੜ ਦੇਣ ਦੇ ਵਿਰੋਧ ਵਿਚ ਅੱਜ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਹੋਰਨਾਂ ਹਿੰਦੂ ਜਥੇਬੰਦੀਆਂ ਵਲੋਂ ਸ਼ਹਿਰ ਦੀ ਰੋਕਸੀ ਰੋਡ ਅਤੇ ਸੁਨਾਮੀ ਗੇਟ ਬਾਜ਼ਾਰ ਵਿਚ ਰੋਸ ਮਾਰਚ ਕਰ ਕੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ | ਰੋਕਸੀ ਰੋਡ ਸਥਿਤ ਇਕ ਦੁਕਾਨ ਵਿਖੇ ਇਕੱਤਰ ਹੋਏ ਹਿੰਦੂ ਸਮਾਜ ਦੇ ਆਗੂਆਂ ਵਲੋਂ ਸੁਨਾਮੀ ਗੇਟ ਬਾਜ਼ਾਰ ਵਿਚ ਕੱਢੇ ਰੋਸ ਮਾਰਚ ਦੌਰਾਨ ਬੰਗਲਾਦੇਸ਼ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਨੌਜਵਾਨ ਦੀ ਮੌਤ ਦੇ ਇਨਸਾਫ਼ ਦੀ ਮੰਗ ਕੀਤੀ | ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਸਮੇਤ ਹੋਰਨਾਂ ਭਰਾਤਰੀ ਜਥੇਬੰਦੀਆਂ ਦੇ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਿੱਖ ਬੁੱਧੀਜੀਵੀ ਚਰਨਜੀਤ ਸਿੰਘ ਕੈਂਥ ਵਿਦਿਆਰਥੀਆਂ ਦੇ ਰੂਬਰੂ <br/> ਅਗਲੀ ਖ਼ਬਰ ਸ਼ਹੀਦੀ ਨੂੰ ਸਮਰਪਿਤ ਸਮਾਗਮ 31 ਨੂੰ
Ad Position 24