25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਦਿਲ ਦੇ ਰੋਗਾਂ ਅਤੇ ਨਿਊਰੋ ਦਾ ਮੁਫ਼ਤ ਜਾਚ ਕੈਂਪ ਅੱਜ

Ad Position 21
No active advertisement
ਅਜੀਤ ਡੈਸਕ 24-12-2025
ਗੋਲੂ ਕਾ ਮੋੜ, 23 ਦਸੰਬਰ (ਪੁਪਨੇਜਾ)-ਗੁਰੂ ਨਾਨਕ ਹਸਪਤਾਲ ਗੁਰੂਹਰਸਹਾਏ ਵਿਖੇ ਦਿਲ ਦੇ ਰੋਗਾਂ ਅਤੇ ਨਿਊਰੋ ਦਾ ਮੁਫ਼ਤ ਚੈੱਕਅਪ ਕੈਂਪ 24 ਦਸੰਬਰ ਨੂੰ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰੂ ਨਾਨਕ ਹਸਪਤਾਲ ਦੇ ਐਮ.ਡੀ ਡਾ. ਮਾਨਿਕ ਮਦਾਨ ਨੇ ਦੱਸਿਆ ਕਿ ਅਮਨਦੀਪ ਹਸਪਤਾਲ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਦਿਲ ਦੇ ਰੋਗਾਂ ਅਤੇ ਨਿਉਰੋ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ | ਜਿਸ ਵਿਚ ਦਿਲ ਦੇ ਰੋਗਾਂ ਦੇ ਮਾਹਿਰ ਡਾ. ਹਕੀਮ ਇਫਰਾਮ ਸ਼ੌਕਤ ਅਤੇ ਡੀ.ਐਮ ਨਿਊਰੋ ਦੇ ਡਾ. ਆਰਿਫ਼ ਹੁਸੈਨ ਵਲੋਂ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕੀਤਾ ਜਾਵੇਗਾ | ਡਾ. ਮਾਨਿਕ ਮਦਾਨ ਵਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਕੈਂਪ ਵਿਚ ਪਹੁੰਚ ਕੇ ਦਿਲ ਦੇ ਰੋਗਾਂ ਦੇ ਅਤੇ ਨਿਊਰੋ ਦੇ ਰੋਗਾਂ ਸਬੰਧੀ ਮੁਫ਼ਤ ਸਲਾਹ ਲੈਣ ਦੀ ਬੇਨਤੀ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਪਦ-ਉੱਨਤ ਹੋਏ ਸਬ ਇੰਸਪੈਕਟਰ ਕੁਲਦੀਪ ਸਿੰਘ ਖਿੰਡਰੀਆ ਨੂੰ ਐੱਸ.ਐੱਸ.ਪੀ ਤੇ ਸੀਨੀਅਰ ਅਧਿਕਾਰੀਆਂ ਨੇ ਦਿੱਤੀ ਮੁਬਾਰਕਬਾਦ... ਅਗਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਵਿਚ ਟੈਂਪਰਡ (ਨਕਲੀ) ਟਿਕਟਾਂ ਦੇ ਵਿਰੁੱਧ ਵਿਸ਼ੇਸ਼ ਜਾਂਚ ਮੁਹਿੰਮ ਚਲਾਈ
Ad Position 24