04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਮਸੀਹ ਭਾਈਚਾਰੇ ਵਲੋਂ ਮਨਾਇਆ ਕ੍ਰਿਸਮਸ ਦਾ ਤਿਉਹਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-12-2025
ਗੁਰੂਹਰਸਹਾਏ, 25 ਦਸੰਬਰ (ਕਪਿਲ ਕੰਧਾਰੀ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਸ਼ਹਿਰ ਦੀ ਗੁਰੂ ਕਰਮ ਸਿੰਘ ਬਸਤੀ ਵਿਖੇ ਮਸੀਹ ਭਾਈਚਾਰੇ ਵਲੋਂ ਯੂ.ਸੀ.ਐਨ.ਆਈ.ਚਰਚ ਵਿਖੇ ਕ੍ਰਿਸਮਿਸ ਦਾ ਤਿਉਹਾਰ ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਗਿਆ | ਇਸ ਮੌਕੇ ਮਸੀਹ ਭਾਈਚਾਰੇ ਵਲੋਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਨੂੰ ਲੈ ਕੇ ਕੇਕ ਕੱਟਿਆ ਗਿਆ ਅਤੇ ਕ੍ਰਿਸਮਿਸ ਦੀ ਇਕ ਦੂਜੇ ਨੂੰ ਵਧਾਈ ਦਿੱਤੀ ਗਈ | ਇਸ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਜਲਾਲਾਬਾਦ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਦੇ ਓ.ਐੱਸ.ਡੀ.ਨਿਸ਼ੂ ਦੂਜਾ ਅਤੇ ਪੀ.ਏ.ਅੰਮਿ੍ਤਪਾਲ ਸਿੰਘ ਨੂੰ ਮਸੀਹ ਭਾਈਚਾਰੇ ਵਲੋਂ ਜੀ ਆਇਆ ਕਿਹਾ ਗਿਆ | ਇਸ ਮੌਕੇ ਓ.ਐੱਸ.ਡੀ.ਨਿਸ਼ੂ ਦਹੂਜਾ ਵਲੋਂ ਰਮਿੰਦਰ ਆਵਲਾ ਵਲੋਂ ਭੇਜੀ ਗਈ 20 ਹਜ਼ਾਰ ਰੁਪਏ ਦੀ ਸਹਿਯੋਗ ਰਾਸ਼ੀ ਸੌਂਪੀ ਗਈ | ਇਸ ਮੌਕੇ ਕਮੇਟੀ ਮੈਂਬਰਾਂ ਵਲੋਂ ਆਵਲਾ ਪਰਿਵਾਰ ਦਾ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸੁਸਾਸ਼ਨ ਹਫ਼ਤੇ ਤਹਿਤ ਸਰਦੂਲੇਵਾਲਾ ਵਿਖੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ <br/> ਅਗਲੀ ਖ਼ਬਰ ਹੰਭਲਾ ਫਾਊਾਡੇਸ਼ਨ ਰਾਹੀਂ ਐੱਨ.ਆਰ.ਆਈਜ਼ ਵਲੋਂ ਹੜ੍ਹ ਪੀੜ੍ਹਤਾਂ ਨੂੰ ਗਾਵਾਂ ਅਤੇ ਧਨ ਰਾਸ਼ੀ ਵੰਡੀ <br/>
Ad Position 24