ਰਾਮਪੁਰਾ ਫੂਲ, 3 ਜੂਨ (ਹੇਮੰਤ ਕੁਮਾਰ ਸ਼ਰਮਾ)-ਇਨ੍ਹਾਂ ਦਿਨਾਂ ਦੌਰਾਨ ਪੈ ਰਹੀ ਸਖ਼ਤ ਗਰਮੀ ਦੇ ਚੱਲਦਿਆਂ ਰਾਹਗੀਰਾਂ ਨੂੰ ਇਸ ਗਰਮੀ ਤੋਂ ਰਾਹਤ ਦਿਵਾਉਣ ਲਈ ਲੰਗਰ ਏਡ ਗੁਰਦੁਆਰਾ ਸਾਹਿਬ ਸਤਸਿੰਗ ਸਭਾ ਰਾਮਪੁਰਾ ਫੂਲ ਦੀ ਸਮੁੱਚੀ ਟੀਮ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ¢ ਇਸ ਮੌਕੇ ਗੁਰਭਜਨ ਸਿੰਘ ਢਿੱਲੋਂ, ਨਵਦੀਪ ਸਿੰਘ, ਨਵੀਂ ਕੈਂਥ, ਲਵਪ੍ਰੀਤ ਸਿੱਧੂ, ਗੁਰਕਰਨ ਸਿੰਘ, ਬਲਵਿੰਦਰ ਸਿੰਘ ਬਾਹੀਆ, ਪਿੰਦਰ ਸਿੰਘ, ਗੁਰਮੀਤ ਸਿੰਘ ਮਾਨ, ਹਰਸ਼ਦੀਪ ਸਿੰਘ, ਕੁਲਵਿੰਦਰ ਸਿੰਘ ਪੁਰਬਾ, ਗੁਰਪ੍ਰੀਤ ਸਿੰਘ ਪੁਰਬਾ, ਤੀਰਥ ਸਿੰਘ, ਹਰਸ਼ਦੀਪ ਸਿੰਘ, ਪਰਮੀਤ ਸਿੰਘ, ਪ੍ਰਭਜੋਤ ਸਿੰਘ ਗਿੱਲ, ਲਾਡੀ ਢਿੱਲੋਂ ਗੁਰਪਾਲ ਸਿੰਘ, ਸਨਪ੍ਰੀਤ ਸਿੰਘ ਧਾਲੀਵਾਲ, ਰਿਪਜੀਤ ਸਿੰਘ ਕਾਹਲੋਂ, ਬਿਲਾਵਲ ਸਿੰਘ ਕਾਹਲੋਂ, ਏਕਮਪ੍ਰੀਤ ਸਿੰਘ, ਕਰਨਵੀਰ ਸਿੰਘ, ਇਕਬਾਲਜੋਤ ਸਿੰਘ, ਰਮਨਦੀਪ ਸਿੰਘ, ਪ੍ਰਭਸਿਦਕ ਸਿੰਘ ਨੇ ਇਸ ਮੌਕੇ ਤਨ ਮਨ ਧਨ ਨਾਲ ਸੇਵਾ ਨਿਭਾਈ¢
ਲੰਗਰ ਏਡ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ <br/>
ਅਜੀਤ ਡੈਸਕ
04-06-2025