18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਮਾਡਰਨ ਆਈ.ਟੀ.ਆਈ. ਬਠਿੰਡਾ ਵਿਖੇ ਮੁਫ਼ਤ ਸਮਰ ਵੇਕੇਸ਼ਨ ਕੈਂਪ ਸ਼ੁਰੂ

Ad Position 21
No active advertisement
ਅਜੀਤ ਡੈਸਕ 04-06-2025
ਬਠਿੰਡਾ, 3 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸੋਸ਼ਲ ਸਰਵਿਸ ਵੈੱਲਫੇਅਰ ਸੁਸਾਇਟੀ (ਰਜਿ:) ਬਠਿੰਡਾ ਵਲੋਂ ਚਲਾਈ ਜਾ ਰਹੀ ਮਾਡਰਨ ਆਈ.ਟੀ.ਆਈ ਬਠਿੰਡਾ ਦੀ 'ਸਿਲਵਰ ਜੁਬਲੀ' ਦੀ ਆਮਦ ਮੌਕੇ ਸੰਸਥਾ ਵਿਖੇ ਮੁਫ਼ਤ ਸਮਰ ਵੋਕੇਸ਼ਨ ਕੈਂਪ ਲਗਾਇਆ ਗਿਆ, ਜੋ 30 ਜੂਨ ਤੱਕ ਚੱਲੇਗਾ | ਕੈਂਪ ਵਿਚ ਵੱਖ-ਵੱਖ ਟਰੇਡਾਂ ਜਿਵੇਂ ਕਿ ਇਲੈਕਟ੍ਰੀਸ਼ਨ, ਫਿਟਰ, ਪਲੰਬਰ, ਵਾਇਰਮੈਨ, ਮੈਕ ਡੀਜ਼ਲ, ਵੈਲਡਰ, ਕੰਪਿਊਟਰ (ਕੋਪਾ), ਫੈਸ਼ਨ ਡਿਜ਼ਾਇਨ, ਹੈਲਥ ਸੈਨਟਰੀ ਇੰਸਪੈਕਟਰ ਅਤੇ ਬਿਊਟੀਸ਼ੀਅਨ ਕੋਰਸ ਕਰਵਾਏ ਜਾਣਗੇ | ਸੰਸਥਾ ਦੈ ਮੈਨੇਜਿੰਗ ਡਾਇਰੈਕਟਰ ਨੇ ਸਮਰ ਵੋਕੇਸ਼ਨ ਕੈਂਪ ਦਾ ਉਦਘਾਟਨ ਕਰਨ ਉਪਰੰਤ ਦੱਸਿਆ ਕਿ ਸਿੱਖਿਆਰਥੀਆਂ ਪਾਸੋਂ ਇਸ ਦੀ ਕੋਈ ਵੀ ਫ਼ੀਸ ਨਹੀਂ ਲਈ ਜਾਏਗੀ ਅਤੇ ਟਰੇਨਿੰਗ ਦਾ ਸਾਰਾ ਸਮਾਨ ਵੀ ਸੰਸਥਾ ਵਲੋਂ ਮੁਹੱਈਆ ਕਰਵਾਇਆਂ ਜਾਵੇਗਾ | ਉਨ੍ਹਾਂ ਕਿਹਾ ਕਿ ਉਕਤ ਕੋਰਸਾਂ ਵਿਚ ਹਿੱਸਾ ਲੈਣ ਵਾਲੇ ਸਿੱਖਿਆਰਥੀ ਕੈਂਪ ਵਿਚ ਸ਼ਾਮਲ ਹੋ ਕੇ ਉਕਤ ਮੌਕੇ ਦਾ ਫ਼ਾਇਦਾ ਉਠਾ ਸਕਦੇ ਹਨ |


Ad Position 22
No active advertisement
ਪਿਛਲੀ ਖ਼ਬਰ ਫਤਹਿ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਾ ਬੀ.ਐੱਡ. ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਮਿ੍ਤਕ ਨਰਿੰਦਰਦੀਪ ਦੇ ਪਰਿਵਾਰ ਨਾਲ ਮੁਲਾਕਾਤ ਦੌਰਾਨ ਪੁਲਿਸ ਜ਼ਬਰਦਸਤੀ ਦਾ ਮਾਮਲਾ ਵਿ...
Ad Position 24