18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਫਤਹਿ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਾ ਬੀ.ਐੱਡ. ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 04-06-2025
ਰਾਮਪੁਰਾ ਫੂਲ, 3 ਜੂਨ (ਹੇਮੰਤ ਕੁਮਾਰ ਸ਼ਰਮਾ)- ਫਤਹਿ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸੰਬੰਧਿਤ ਨੇ ਬੀ.ਐਡ. ਤੀਜੇ ਸਮੈਸਟਰ ਦਸੰਬਰ 2024 ਦੇ ਨਤੀਜਿਆਂ ਵਿਚ 100 ਪ੍ਰਤੀਸ਼ਤ ਪਾਸ ਪ੍ਰਤੀਸ਼ਤਤਾ ਨਾਲ ਅਕਾਦਮਿਕ ਉੱਤਮਤਾ ਦਾ ਪ੍ਰਮਾਣ ਦਿੱਤਾ¢ ਕੁਲ 75 ਵਿਦਿਆਰਥੀਆਂ ਵਿਚੋਂ 65 ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕੀਤੇ¢ ਪਹਿਲੀ ਪੁਜ਼ੀਸ਼ਨ ਗੁਲਾਬਸ਼ਾ (ਪੁੱਤਰੀ ਅਬਦੁਲ ਰਸੀਦ, ਭਦੌੜ) ਨੇ 95 ਪ੍ਰਤੀਸ਼ਤ ਅੰਕਾਂ ਨਾਲ, ਦੂਜੀ ਪੁਜ਼ੀਸ਼ਨ ਕੋਮਲ ਰਾਣੀ (ਰਾਮਪੁਰਾ), ਕੁਲਵਿੰਦਰ ਕੌਰ (ਮੌੜ ਕਲਾਂ), ਰਮਨਦੀਪ ਕੌਰ (ਰਾਮਪੁਰਾ), ਰਿਤਿਕਾ, ਅਤੇ ਪ੍ਰਭਜੋਤ ਮਾਨ (ਫੂਲ) ਨੇ 94 ਪ੍ਰਤੀਸ਼ਤ ਅੰਕਾਂ ਨਾਲ, ਅਤੇ ਤੀਜੀ ਪੁਜ਼ੀਸ਼ਨ ਨਵਦੀਪ ਕੌਰ (ਸੂਚ), ਪਿ੍ਤਪਾਲ ਕੌਰ (ਭੂੰਦੜ), ਪ੍ਰੀਤਪਾਲ ਕÏਰ, ਅਤੇ ਨੇਹਾ (ਸ਼ਹਿਰ) ਨੇ 93.6 ਪ੍ਰਤੀਸ਼ਤ ਅੰਕਾਂ ਨਾਲ ਹਾਸਲ ਕੀਤੀ¢ ਡੀਨ ਡਾ.ਜਗਵਿੰਦਰ ਸਿੰਘ ਸਿੱਧੂ, ਵਿਭਾਗ ਮੁਖੀ ਪ੍ਰੋ.ਸੰਦੀਪ ਕÏਰ, ਪ੍ਰੋ.ਜੋਨੀ ਰਾਣੀ, ਪ੍ਰੋ. ਸੁਖਜੀਤ ਕÏਰ, ਪ੍ਰੋ. ਪੂਜਾ ਰਾਣੀ, ਡਾ.ਗੁਰਵਿੰਦਰ ਸਿੰਘ ਅਤੇ ਪ੍ਰੋ. ਕਿਸ਼ਨ ਸਿੰਘ ਦੇ ਮਾਰਗਦਰਸ਼ਨ ਨੇ ਇਸ ਸਫਲਤਾ ਵਿਚ ਅਹਿਮ ਯੋਗਦਾਨ ਪਾਇਆ¢ ਕਾਲਜ ਦੇ ਚੇਅਰਮੈਨ ਐਸ.ਐਸ.ਚੱਠਾ, ਐਮ.ਡੀ. ਮਨਜੀਤ ਕੌਰ ਚੱਠਾ ਨੇ ਕਿਹਾ ਕਿ ਇਹ ਨਤੀਜਾ ਸੰਸਥਾ ਦੀ ਵਚਨਬੱਧਤਾ ਅਤੇ ਵਿਦਿਆਰਥੀਆਂ ਦੀ ਮਿਹਨਤ ਦਾ ਸੁਨਹਿਰੀ ਸਬੂਤ ਹੈ¢ ਸਹਾਇਕ ਡਾਇਰੈਕਟਰ ਹਰਪ੍ਰੀਤ ਸ਼ਰਮਾ, ਪ੍ਰੋ.ਜਸਵਿੰਦਰ ਸਿੰਘ ਨੇ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਾਂਝੇ ਯਤਨਾਂ ਨੇ ਸੰਸਥਾ ਦੀ ਸਾਖ ਨੂੰ ਨਵੀਂ ਉਚਾਈਆਂ 'ਤੇ ਪਹੁੰਚਾਇਆ¢ ਸੰਸਥਾ ਦਾ ਇਹ ਨਤੀਜਾ ਸੰਸਥਾ ਦੀ ਮਜ਼ਬੂਤ ਅਕਾਦਮਿਕ ਢਾਂਚੇ ਨੂੰ ਉਜਾਗਰ ਕਰਦਾ ਹੈ ਅਤੇ ਭਵਿੱਖ ਵਿੱਚ ਹੋਰ ਪੇ੍ਰਰਨਾ ਸਰੋਤ ਬਣੇਗਾ¢

Ad Position 22
No active advertisement
ਪਿਛਲੀ ਖ਼ਬਰ ਹੈੱਡਮਾਸਟਰ ਕਾਡਰ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਖਿਲਾਫ ਐਸੋਸੀਏਸ਼ਨ ਵਲੋਂ ਸੰਘਰਸ਼ ਵਿੱਢਣ ਐਲਾਨ <br/> ਅਗਲੀ ਖ਼ਬਰ ਮਾਡਰਨ ਆਈ.ਟੀ.ਆਈ. ਬਠਿੰਡਾ ਵਿਖੇ ਮੁਫ਼ਤ ਸਮਰ ਵੇਕੇਸ਼ਨ ਕੈਂਪ ਸ਼ੁਰੂ
Ad Position 24