ਰਾਮਾਂ ਮੰਡੀ, 27 ਸਤੰਬਰ (ਤਰਸੇਮ ਸਿੰਗਲਾ)- ਨੇੜਲੇ ਪਿੰਡ ਸੇਖੂ ਦੇ ਕ੍ਰਿਕਟ ਖਿਡਾਰੀਆਂ ਰਾਜਵਿੰਦਰ ਸਿੰਘ ਗੁਰੂ, ਗੁਰਮੀਤ ਸਿੰਘ, ਕੇਹਰ, ਹਰਸ਼, ਰਮਨਾ, ਬਠਿੰਡਾ, ਹਰਪ੍ਰੀਤ ਸਿੰਘ ਰੋਮਾਣਾ, ਟੈਮਲ, ਨਿੱਕਾ, ਅਕਬਰ, ਹਰਵਿੰਦਰ, ਮਨੀ, ਹਰਮਨ, ਮੋਹਿਤ, ਇਕਬਾਲ ਨੂੰ ਅੱਜ ਪਿੰਡ ਦੇ ਸਰਪੰਚ ਨਿਰਮਲ ਸਿੰਘ ਮੇਘਵਾਲ ਵਲੋਂ ਵਰਦੀਆਂ ਵੰਡੀਆਂ ਗਈਆਂ¢ ਇਸ ਮÏਕੇ ਸਰਪੰਚ ਨਿਰਮਲ ਸਿੰਘ ਮੇਘਵਾਲ ਭੋਲਾ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਗੁਰਦੇਵ ਸਿੰਘ ਭਾਊ ਪ੍ਰਧਾਨ ਆਦਿ ਹਾਜ਼ਰ ਰਹੇ¢ ਇਸ ਮੌਕੇ ਸਰਪੰਚ ਨਿਰਮਲ ਸਿੰਘ ਨੇ ਕਿਹਾ ਕਿ ਪਿੰਡ ਨੂੰ ਖਿਡਾਰੀਆਂ ਤੇ ਮਾਣ ਹੈ, ਕਿਉਂਕਿ ਖਿਡਾਰੀ ਇਕ ਦਿਨ ਤਰੱਕੀ ਕਰਕੇ ਪੰਜਾਬ ਵਿਚ ਨਹੀਂ ਪੂਰੇ ਭਾਰਤ ਵਿਚ ਪਿੰਡ ਦਾ ਨਾਮ ਰੌਸ਼ਨ ਕਰਨਗੇ¢