18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਨਵਨੀਤ ਕੌਰ ਨੇ ਧਨੋਆ ਫਿਜ਼ਿਓਥੈਰੇਪੀ ਤੋਂ ਆਪਣੀ ਕਮਰ ਦਰਦ ਦਾ ਇਲਾਜ ਕਰਵਾ ਦਰਦ ਤੋਂ ਪਾਈ ਰਾਹਤ

ਬਠਿੰਡਾ, 18 ਨਵੰਬਰ (ਪੱਤਰ ਪ੍ਰੇਰਕ)- ਮੋਹਾਲੀ ਦੀ ਰਹਿਣ ਵਾਲੀ ਨਵਨੀਤ ਕੌਰ ਨੇ ਨਾਮਦੇਵ ਰੋਡ ਬਠਿੰਡਾ ਸਥਿਤ ਧਨੋਆ ਫਿਜ਼ਿਓਥੈਰੇਪੀ ਐਂਡ ਲੇਜ਼ਰ ਕਲੀਨਿਕ ਤੋਂ ਆਪਣੀ ਡਿਸਕ ਦਾ ਇਲਾਜ ਕਰਵਾਉਣ ਤੋਂ ਬਾਅਦ ਆਪਣੀ ਸਿਹਤ ਵਿਚ ਸੁਧਾਰ ਹੋਣ ਦਾ ਦਾਅਵਾ ਕੀਤਾ ਹੈ। ਨਵਨੀਤ ਕੌਰ ਅਨੁਸਾਰ ਉਹ ਪਿਛਲੇ ਛੇ ਮਹੀਨਿਆਂ ਤੋਂ ਲੱਤ ਦੇ ਦਰਦ ਦੀ ਸਮੱਸਿਆ ਨਾਲ ਜੂਝ ਰਹੀ ਸੀ।

Ad Position 21
No active advertisement
ਮੋਹਾਲੀ ਦੇ ਰਹਿਣ ਵਾਲੀ ਨਵਨੀਤ ਕੌਰ ਜਾਣਕਾਰੀ ਦਿੰਦੇ ਹੋਏ। 19-11-2026
ਬਠਿੰਡਾ, 18 ਨਵੰਬਰ (ਪੱਤਰ ਪ੍ਰੇਰਕ)- ਮੋਹਾਲੀ ਦੀ ਰਹਿਣ ਵਾਲੀ ਨਵਨੀਤ ਕੌਰ ਨੇ ਨਾਮਦੇਵ ਰੋਡ ਬਠਿੰਡਾ ਸਥਿਤ ਧਨੋਆ ਫਿਜ਼ਿਓਥੈਰੇਪੀ ਐਂਡ ਲੇਜ਼ਰ ਕਲੀਨਿਕ ਤੋਂ ਆਪਣੀ ਡਿਸਕ ਦਾ ਇਲਾਜ ਕਰਵਾਉਣ ਤੋਂ ਬਾਅਦ ਆਪਣੀ ਸਿਹਤ ਵਿਚ ਸੁਧਾਰ ਹੋਣ ਦਾ ਦਾਅਵਾ ਕੀਤਾ ਹੈ। ਨਵਨੀਤ ਕੌਰ ਅਨੁਸਾਰ ਉਹ ਪਿਛਲੇ ਛੇ ਮਹੀਨਿਆਂ ਤੋਂ ਲੱਤ ਦੇ ਦਰਦ ਦੀ ਸਮੱਸਿਆ ਨਾਲ ਜੂਝ ਰਹੀ ਸੀ। ਉਸ ਦੀ ਰੀੜ੍ਹ ਦੀ ਹੱਡੀ ਦੇ LD-LE ਅਤੇ LE-SA ਹਿੱਸੇ ਵਿਚ ਡਿਸਕ ਦੀ ਸਮੱਸਿਆ ਕਾਰਨ ਨਾੜੀ ‘ਤੇ ਦਬਾਅ ਪੈ ਰਿਹਾ ਸੀ, ਜਿਸ ਕਾਰਨ ਲੱਤ ਵਿਚ ਤੇਜ਼ ਦਰਦ ਰਹਿੰਦਾ ਸੀ। ਹਾਲਾਤ ਇਹ ਸਨ ਕਿ ਉਹ ਆਪਣੀ ਲੱਤ ਉੱਪਰ ਨਹੀਂ ਚੁੱਕ ਸਕਦੀ ਸੀ ਅਤੇ ਤੁਰਨ-ਫਿਰਨ ਵਿਚ ਵੀ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਨਵਨੀਤ ਕੌਰ ਨੇ ਦੱਸਿਆ ਕਿ ਉਸ ਨੇ ਮੋਹਾਲੀ ਸ਼ਹਿਰ ਦੇ ਕਈ ਨਾਮੀ ਡਾਕਟਰਾਂ ਤੋਂ ਆਪਣਾ ਇਲਾਜ ਵੀ ਕਰਵਾਇਆ, ਪਰ ਡਾਕਟਰਾਂ ਵਲੋਂ ਉਸ ਨੂੰ ਆਪ੍ਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ। ਇਸ ਦੌਰਾਨ ਉਸ ਨੂੰ ਜਦੋਂ ਧਨੋਆ ਫਿਜ਼ਿਓਥੈਰੇਪੀ ਅਤੇ ਲੇਜ਼ਰ ਕਲੀਨਿਕ ਸਬੰਧੀ ਜਾਣਕਾਰੀ ਮਿਲੀ, ਤਾ ਉਸ ਨੇ ਇੱਥੇ ਪਹੁੰਚ ਕੇ ਥੈਰੇਪੀ ਕਰਵਾਉਣ ਦਾ ਫ਼ੈਸਲਾ ਕੀਤਾ। ਉਸ ਨੇ ਦੱਸਿਆ ਕਿ ਥੈਰੇਪੀ ਤੋਂ ਬਾਅਦ ਹੁਣ ਉਹ ਆਪਣੇ ਆਪ ਨੂੰ ਬਿਲਕੁਲ ਠੀਕ ਮਹਿਸੂਸ ਕਰ ਰਹੀ ਹੈ। ਇਸ ਮੌਕੇ ਹੱਡੀਆਂ ਜੋੜਾਂ ਦੇ ਦਰਦ ਅਤੇ ਰੀੜ੍ਹ ਦੀ ਹੱਡੀ ਦੇ ਮਾਹਿਰ ਫਿਜ਼ਿਓਥਰੈਪਿਸਟ ਡਾ. ਜਸਦੇਵ ਸਿੰਘ ਧਨੋਆ ਨੇ ਦੱਸਿਆ ਕਿ ਉਨ੍ਹਾਂ ਦੇ ਕਲੀਨਿਕ ਵਿਚ ਕਮਰ ਦਰਦ, ਗਰਦਨ ਦਰਦ, ਗੋਡਿਆਂ ਦੇ ਦਰਦ ਅਤੇ ਡਿਸਕ ਦੀਆਂ ਸਮੱਸਿਆਵਾਂ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਫਿਜ਼ਿਉਥਰੈਪੀ ਰਾਹੀ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਲੀਨਿਕ ਵਿਚ ਇਲਾਜ ਲਈ ਆਧੁਨਿਕ ਇੰਪੋਰਟਿਡ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ ਵਿਚ ਲੇਜ਼ਰ ਕਲਾਸ-4 ਥੈਰੇਪੀ, ਸ਼ੌਕ ਵੇਵ ਥੈਰੇਪੀ ਤੋ ਇਲਾਵਾ ਆਰਟੀਐਮਐਸ ਮਸ਼ੀਨ ਵੀ ਉਪਲਬਧ ਹੈ। ਡਾ. ਧਨੋਆ ਅਨੁਸਾਰ ਲੇਜ਼ਰ ਕਲਾਸ-4 ਥੈਰੇਪੀ ਦਰਦ ਅਤੇ ਸੋਜ ਘਟਾਉਣ ਵਿਚ ਸਹਾਇਕ ਹੈ, ਜਦਕਿ ਸ਼ੌਕ ਵੇਵ ਥੈਰੇਪੀ ਦੀ ਵਰਤੋਂ ਜੋੜਾਂ ਅਤੇ ਹੋਰ ਮਾਸਪੇਸ਼ੀਆਂ ਨਾਲ ਸਬੰਧਿਤ ਸਮੱਸਿਆਵਾਂ ਵਿਚ ਕੀਤੀ ਜਾਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਮਹਿਮਾ ਸਰਜਾ ਸਕੂਲ ਵਿਖੇ ਦੋ ਰੋਜ਼ਾ ਬਲਾਕ ਪੱਧਰੀ ਪੀ. ਐੱਮ. ਸ੍ਰੀ ਮੇਲੇ ਦਾ ਆਗਾਜ਼ ਅਗਲੀ ਖ਼ਬਰ ਜਵਾਨੀ ਸੰਭਾਲ ਸਾਈਕਲ ਯਾਤਰਾ ਮਹਿਰਾਜ ਪੁੱਜੀ
Ad Position 24