19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਕਾਮਰੇਡ ਅਰਜਨ ਸਿੰਘ ਦੀ 47ਵੀਂ ਬਰਸੀ ਮਨਾਈ

Ad Position 21
No active advertisement
ਕਾਮਰੇਡ ਅਰਜਨ ਸਿੰਘ ਦੀ ਸਾਲਾਨਾ ਬਰਸੀ ਮੌਕੇ ਸੰਬੋਧਨ ਕਰਦੇ ਹੋਏ ਸਵਰਨਜੀਤ ਸਿੰਘ ਦਲਿਓਾ, ਹਰਦੇਵ ਸਿੰਘ ਅਰਸ਼ੀ, ਕਿਰਨਜੀਤ ਸਿੰਘ ਗਹਿਰੀ, ਡਾ. ਸਤਨਾਮ ਸਿੰਘ ਜੱਸਲ ਤੇ ਭੋਲਾ ਸਿੰਘ ਗਿੱਲਪੱਤੀ | ਤਸਵੀਰਾਂ: ਲਵਲੀ <br/> 28-09-2025
ਬਠਿੰਡਾ, 27 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਸੇਵਾਮੁਕਤ ਡੀ.ਐਫ.ਐਸ.ਸੀ. ਸੁਖਮੰਦਰ ਸਿੰਘ ਤੇ ਸੁਰਜੀਤ ਸਿੰਘ ਸੇਵਾਮੁਕਤ ਕਾਨੂੰਨਗੋ ਦੇ ਪਿਤਾ ਕਾਮਰੇਡ ਅਰਜਨ ਸਿੰਘ ਦੀ 47ਵੀਂ ਬਰਸੀ ਦੌਰਾਨ ਵੱਡੀ ਗਿਣਤੀ 'ਚ ਲੋਕਾਂ ਨੇ ਹਾਜਰੀ ਭਰੀ | ਇਸ ਮੌਕੇ ਸੁਖਦੇਵ ਸਿੰਘ ਚਹਿਲ, ਭਾਈ ਜਸਕਰਨ ਸਿੰਘ ਸਿਵੀਆਂ, ਭਾਜਪਾ ਆਗੂ ਜਸਵੀਰ ਸਿੰਘ ਮਹਿਰਾਜ, ਭਾਜਪਾ ਆਗੂ ਸੁਖਪਾਲ ਸਿੰਘ ਸਰਾਂ, ਭਾਈ ਅਪਿੰਦਰ ਸਿੰਘ, ਗੋਬਿੰਦ ਰਾਮ ਪ੍ਰਧਾਨ ਗੋਨਿਆਣਾ, ਪਿ੍ਥੀਪਾਲ ਸਿੰਘ ਜਲਾਲ, ਜਗਜੀਤ ਗਿੱਲਪੱਤੀ, ਪ੍ਰਧਾਨ ਗੁਰਤੇਜ ਸਿੰਘ ਜੋਧਪੁਰੀ, ਗੁਰਚਰਨ ਸਿੰਘ ਜੰਡਾਂਵਾਲਾ, ਮਨਜੀਤ ਸਿੰਘ ਸਰਪੰਚ ਬੁਲਾਡੇਵਾਲਾ, ਜਗਜੀਤ ਸਿੰਘ, ਸੰਦੀਪ ਸਿੰਘ ਤੇ ਗੁਰਤੇਜ ਸਿੰਘ (ਚਾਰੋ ਬਲਾਕ ਪ੍ਰਧਾਨ ਕਾਂਗਰਸ), ਕਿਰਨਦੀਪ ਕੌਰ ਵਿਰਕ, ਬਾਬਾ ਯਾਦਵਿੰਦਰ ਸਿੰਘ ਲਾਲੀ, ਹਰਬੰਸ ਗਰੀਬ ਮੁਕਤਸਰ, ਜਵਾਹਰ ਸਿੰਘ ਨੰਦਗੜ੍ਹ, ਚੇਅਰਮੈਨ ਜਸਵੀਰ ਕੌਰ, ਗੁਰਦੀਪ ਸਿੰਘ ਭੋਖੜਾ, ਗੁਰਪ੍ਰੀਤ ਸਿੰਘ ਗਿੱਲਪੱਤੀ, ਜੋਗਿੰਦਰ ਸਿੰਘ ਸਰਪੰਚ, ਸ਼ੈਂਬਰ ਸਿੰਘ ਲਹਿਰਾ ਮੁਹੱਬਤ, ਹਰਦੀਪ ਸਿੰਘ ਚੇਅਰਮੈਨ, ਅਮਰਿੰਦਰ ਸਿੰਘ ਪ੍ਰਧਾਨ ਕਿਸਾਨ ਸੈਲ, ਸਰਦੂਲ ਸਿੰਘ ਗੋਬਿੰਦਪੁਰਾ, ਸੁਖਵੀਰ ਸੀਰਾ, ਬਲਦੀਪ ਸਿੰਘ ਪ੍ਰਧਾਨ ਕੋਟਸ਼ਮੀਰ, ਦਵਿੰਦਰ ਫ਼ੌਜੀ ਦਿਓੁਣ, ਤੇਜਵੀਰ ਸਿੰਘ ਕੋਟਫੱਤਾ, ਗੁਰਜੀਤ ਸਿੰਘ ਮਛਾਣਾ, ਮੇਜਰ ਸਿੰਘ ਸਰਪੰਚ ਭਾਗੂ, ਗੋਲਡੀ ਦਿਓੁਣ ਯੂਥ ਪ੍ਰਧਾਨ, ਮਾਸਟਰ ਨਾਇਬ ਸਿੰਘ ਗਹਿਰੀ ਬੁੱਟਰ, ਹਰਕੇਵਲ ਸਿੰਘ ਬਾਜਕ, ਬਲਦੇਵ ਸਿੰਘ ਬੰਬੀਹਾ, ਅਵਤਾਰ ਸਿੰਘ ਦਿਓੁਣ, ਜਸਵਿੰਦਰ ਸਿੰਘ ਸਰਪੰਚ ਬਹਿਮਣ ਦੀਵਾਨਾ,ਗੁਰਭਗਤ ਸਿੰਘ ਬੀੜ ਬਹਿਮਣ, ਗੁਰਦੇਵ ਸਿੰਘ ਕੋਟਲੀ, ਕੁਲਵਿੰਦਰ ਸਿੰਘ ਰਾਏਕੇ ਕਲਾਂ, ਗੁਰਦਰਸ਼ਨ ਸਿੰਘ ਪਥਰਾਲਾ, ਗੋਨੀ ਸਰਾਂ, ਜਗਦੇਵ ਸਿੰਘ ਸਾਬਕਾ ਸਰਪੰਚ, ਦੀਵਾਨ ਸਿੰਘ ਡਿਖ, ਜਸਵੰਤ ਸਿੰਘ ਪ੍ਰਧਾਨ ਐਸ.ਸੀ. ਵਿੰਗ ਸਮੇਤ ਵੱਖ-ਵੱਖ ਰਾਜਨੀਤਿਕ, ਸਮਾਜਿਕ, ਧਾਰਮਿਕ ਆਗੂਆਂ, ਸਰਪੰਚਾਂ-ਪੰਚਾਂ ਤੇ ਵੱਡੀ ਗਿਣਤੀ ਲੋਕਾਂ ਵਲੋਂ ਕਾਮਰੇਡ ਅਰਜਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ |
Ad Position 22
No active advertisement
ਪਿਛਲੀ ਖ਼ਬਰ ਸਕੂਲ ਵਿਚ ਸਾਈਬਰ ਕ੍ਰਾਈਮ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਿੱਤੀ
Ad Position 24