12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਰੂਪ ਸਿੰਘ ਸਿੱਧੂ ਕੋਠੇ ਗਾਮੇ ਕੇ ਬਠਿੰਡਾ ਸਵਰਗਵਾਸ ਹੋਣ ਨਾਲ ਸਿੱਧੂ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ <br/>

Ad Position 21
No active advertisement
ਸਵ: ਰੂਪ ਸਿੰਘ ਸਿੱਧੂ | <br/> 21-12-2025
ਬਠਿੰਡਾ, 20 ਦਸੰਬਰ (ਵੀਰਪਾਲ ਸਿੰਘ)-ਸਿੱਧੂ ਪਰਿਵਾਰ ਕੋਠੇ ਗਾਮੇ ਕੇ ਸਿਵੀਆਂ ਜ਼ਿਲ੍ਹਾ ਬਠਿੰਡਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਜਗਜੀਤ ਸਿੰਘ ਸਿੱਧੂ ਅਤੇ ਰਣਜੀਤ ਸਿੰਘ ਸਿੱਧੂ (ਪੱਪੂ ਸਿਵੀਆਂ) ਦੇ ਪਿਤਾ ਅਤੇ ਲਵਜੀਤ ਸਿੰਘ ਸਿੱਧੂ ਅਤੇ ਐਡਵੋਕੇਟ ਗੁਰਜੀਤ ਸਿੰਘ ਸਿੱਧੂ ਦੇ ਦਾਦਾ ਜੀ ਅਤੇ ਸੀਨੀਅਰ ਅਕਾਲੀ ਆਗੂ ਗੁਰਵਿੰਦਰ ਸਿੰਘ ਰੋੜੀਕਪੂਰਾ ਦੇ ਸਹੁਰਾ ਨਵਜੋਤ ਸਿੰਘ ਧਾਲੀਵਾਲ ਦੇ ਦਾਦਾ ਸਹੁਰਾ ਪੁਸ਼ਪਜੋਤ ਬਰਾੜ ਤੇ ਹਰਫਤਿਹ ਸਿੰਘ ਬਰਾੜ ਦੇ ਨਾਨਾ ਰੂਪ ਸਿੰਘ ਸਿੱਧੂ 15 ਦਸੰਬਰ 2025 ਨੂੰ ਅਕਾਲ ਚਲਾਣਾ ਕਰ ਗਏ ਸਨ | ਸਿੱਧੂ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿਚ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਂਸਦ ਬੀਬਾ ਹਰਸਿਮਰਤ ਕੌਰ ਬਾਦਲ, ਸੁਖਜਿੰਦਰ ਸਿੰਘ ਖੋਸਾ, ਐਡਵੋਕੇਟ ਬੌਬੀ ਝੱਖੜਵਾਲਾ, ਸਰੂਪ ਚੰਦ ਸਿੰਗਲਾ ਸੀਨੀਅਰ ਭਾਜਪਾ ਆਗੂ, ਮੇਅਰ ਪਦਮਜੀਤ ਮਹਿਤਾ, ਬੇਅੰਤ ਸਿੰਘ ਮੈਂਬਰ ਨਗਰ ਕੌਂਸਲ ਬਠਿੰਡਾ, ਬਬਲੀ ਢਿੱਲੋਂ ਹਲਕਾ ਇੰਚਾਰਜ ਅਕਾਲੀ ਦਲ, ਬਲਕਾਰ ਸਿੰਘ ਬਰਾੜ ਗੋਨਿਆਣਾ, ਮਨਤਾਰ ਸਿੰਘ ਬਰਾੜ, ਸੂਬਾ ਸਿੰਘ ਬਾਦਲ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਜੈਤੋ, ਲਾਲੀ ਬਾਦਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਪ੍ਰਕਾਸ਼ ਸਿੰਘ ਭੱਟੀ, ਰਣਜੀਤ ਸਿੰਘ ਔਲਖ ਦਬੜੀਖਾਨਾ, ਗੁਰਮੀਤ ਸਿੰਘ ਬਰਾੜ ਜੈਤੋ, ਰਾਜਪਾਲ ਸਿੰਘ ਡੇਲਿਆਂਵਾਲੀ, ਗੁਰਚੇਤ ਸਿੰਘ ਢਿੱਲੋਂ, ਸੰਤ ਰਿਸ਼ੀ ਰਾਮ ਜੈਤੋ, ਕੁਲਵੀਰ ਸਿੰਘ ਬਰਾੜ, ਹਰਦੀਪ ਸਿੰਘ ਬਰਾੜ ਆਦਿ ਸ਼ਾਮਿਲ ਸਨ |


Ad Position 22
No active advertisement
ਪਿਛਲੀ ਖ਼ਬਰ ਆੜ੍ਹਤੀਏ ਤੋਂ ਪ੍ਰਤੀ ਗੱਟਾ ਕਮਿਸ਼ਨ ਲੈਣ ਦੇ ਮਾਮਲੇ 'ਚ ਪਨਗ੍ਰੇਨ ਦੇ ਇੰਸਪੈਕਟਰ ਤੇ ਦਲਾਲ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਲੋਕ ਮੋਰਚਾ ਅਤੇ ਇਨਕਲਾਬੀ ਕੇਂਦਰ ਪੰਜਾਬ ਵਲੋਂ ਨਿੱਜੀਕਰਨ ਖਿਲਾਫ ਸਾਂਝੇ ਸੰਘਰਸ਼ ਦਾ ਸੱਦਾ <br/>
Ad Position 24