12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਬੀਬੀ ਛਿੰਦਰ ਕੌਰ ਨੂੰ ਨਮ ਅੱਖਾਂ ਨਾਲ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਅੰਤਿਮ ਵਿਦਾਇਗੀ <br/>

Ad Position 21
No active advertisement
ਸਵ: ਬੀਬੀ ਛਿੰਦਰ ਕÏਰ ਦੀ ਤਸਵੀਰ¢ <br/> 21-12-2025
ਮਹਿਰਾਜ, 20 ਦਸੰਬਰ (ਸੁਖਪਾਲ ਮਹਿਰਾਜ)-ਬੀਤੀ 13 ਦਸੰਬਰ ਨੂੰ ਇਕ ਸੜਕ ਹਾਦਸੇ ਦੌਰਾਨ ਬੀਬੀ ਛਿੰਦਰ ਕÏਰ ਦਾ ਸਦੀਵੀ ਵਿਛੋੜਾ ਹੋ ਗਿਆ ਸੀ¢ ਉਹ ਬਲਦੇਵ ਸਿੰਘ ਦੀ ਧਰਮ-ਪਤਨੀ, ਸਾਬਕਾ ਸਰਪੰਚ ਗੁਰਮੇਲ ਸਿੰਘ ਗੇਲੇ ਦੀ ਭਰਜਾਈ ਅਤੇ ਕੁਲਵੰਤ ਸਿੰਘ ਸਰਪੰਚ ਦੀ ਮਾਤਾ ਸਨ¢ ਉਨ•ਾਂ ਦੀ ਉਮਰ ਲਗਭਗ 69 ਸਾਲ ਸੀ¢ ਉਨ•ਾਂ ਦਾ ਅੰਤਿਮ ਸੰਸਕਾਰ ਅੱਜ ਮਹਿਰਾਜ–ਸਿਧਾਣਾ ਰੋਡ 'ਤੇ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ¢ ਗ੍ਰੰਥੀ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਉਨ•ਾਂ ਦੀ ਚਿਤਾ ਨੂੰ ਅਗਨੀ ਉਨ•ਾਂ ਦੇ ਪੁੱਤਰ ਕੁਲਵੰਤ ਸਿੰਘ ਵਲੋਂ ਦਿੱਤੀ ਗਈ¢ ਉਨ•ਾਂ ਦੀ ਅੰਤਿਮ ਯਾਤਰਾ ਵਿਚ ਸਮੁੱਚੇ ਨਗਰ ਨਿਵਾਸੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਮਾਤਾ ਛਿੰਦਰ ਕÏਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ¢ ਇਸ ਦÏਰਾਨ ਹਰ ਅੱਖ ਨਮ ਨਜ਼ਰ ਆਈ¢ ਅੰਤਿਮ ਸੰਸਕਾਰ ਸਮੇਂ ਇਲਾਕੇ ਦੀਆਂ ਉੱਘੀਆਂ ਸ਼ਖ਼ਸੀਅਤਾਂ, ਵੱਖ-ਵੱਖ ਰਾਜਨੀਤਕ ਆਗੂ, ਵਕੀਲ ਸਾਹਿਬਾਨ, ਪੁਲਿਸ ਮੁਲਾਜ਼ਮ, ਡਾਕਟਰ, ਪੰਚ-ਸਰਪੰਚ, ਨਗਰ ਪੰਚਾਇਤ ਮਹਿਰਾਜ ਦੇ ਐਮ.ਸੀ. ਸਾਹਿਬਾਨ ਅਤੇ ਪ੍ਰਧਾਨ, ਧਾਰਮਿਕ ਤੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦੇ, ਕਲੱਬ ਮੈਂਬਰ, ਨਿੱਜੀ ਤੇ ਸਰਕਾਰੀ ਸਕੂਲਾਂ ਦਾ ਸਟਾਫ਼, ਪੱਤਰਕਾਰ ਭਾਈਚਾਰਾ ਅਤੇ ਵਿਦੇਸ਼ਾਂ ਤੋਂ ਫ਼ੋਨ ਰਾਹੀਂ ਵੀ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ¢ ਇਸ ਮÏਕੇ ਮÏਜੂਦ ਸ਼ਖ਼ਸੀਅਤਾਂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਬੀਬੀ ਛਿੰਦਰ ਕÏਰ ਦੇ ਚਲੇ ਜਾਣ ਨਾਲ ਪਰਿਵਾਰ ਨੂੰ ਪਿਆ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ¢ ਉਨ•ਾਂ ਰੱਬ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰਕ ਮੈਂਬਰਾਂ ਨੂੰ ਇਹ ਦੁੱਖ ਸਹਿਣ ਦਾ ਹÏਸਲਾ ਪ੍ਰਦਾਨ ਕਰੇ¢


Ad Position 22
No active advertisement
ਪਿਛਲੀ ਖ਼ਬਰ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਰਹੀ ਕੋਟਸ਼ਮੀਰ ਗਰਿੱਡ ਤੋਂ ਜਾਣ ਵਾਲੀ ਬਿਜਲੀ ਬੰਦ <br/> ਅਗਲੀ ਖ਼ਬਰ ਕਿਸਾਨ ਆਗੂ ਸੁਖਜੀਵਨ ਸਿੰਘ ਬਬਲੀ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ <br/>
Ad Position 24