16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਪ੍ਰੈੱਸ ਕਲੱਬ ਰਾਮਪੁਰਾ ਵਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਰਾਮਪੁਰਾ ਫੂਲ, 28 ਦਸੰਬਰ (ਹੇਮੰਤ ਕੁਮਾਰ ਸ਼ਰਮਾ)-ਚਾਰ ਸਾਹਿਬਜ਼ਾਦਿਆਂ,ਮਾਤਾ ਗੁੱਜਰ ਕÏਰ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਨੂੰ ਸਮਰਪਿਤ ਪ੍ਰੈੱਸ ਕਲੱਬ ਰਾਮਪੁਰਾ ਫੂਲ ਵਲੋਂ ਗਰਮ ਦੁੱਧ ਦਾ ਲੰਗਰ ਲਗਾਇਆ ਗਿਆ¢ ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਰੋਬੀ ਬਰਾੜ, ਕੌਂਸਲਰ ਸੁਨੀਲ ਬਿੱਟਾ, ਬਲਾਕ ਪ੍ਰਧਾਨ ਗੁਰਭਜਨ ਗਿੱਲ ਢਿੱਲੋਂ, ਜਵੈਲਰਜ ਐਸੋ: ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਰਾ, ਬ੍ਰਾਹਮਣ ਸਭਾ ਦੇ ਸਰਪ੍ਰਸਤ ਤਰਸੇਮ ਸ਼ਰਮਾ, ਪ੍ਰਧਾਨ ਹਰੀਸ਼ ਰਿਸ਼ੂ, ਮੀਤ ਪ੍ਰਧਾਨ ਰਵਿੰਦਰ ਸਿੰਘ ਨਿੱਕਾ, ਸ੍ਰੀ ਬਾਲਾ ਜੀ ਗਾਰਮੈਂਟਸ ਦੇ ਅਮਰਜੀਤ ਸ਼ਰਮਾ, ਜੈ ਸ਼ਕਤੀ ਭੰਡਾਰਾ ਸੁਸਾਇਟੀ ਦੇ ਪ੍ਰਧਾਨ ਅਜੀਤਪਾਲ ਟੈਣੀ ਜÏੜਾ, ਇੰਦਰਜੀਤ ਬਾਵਾ, ਜੈ ਮਾਂ ਕਾਲੀ ਜੈ ਸ਼ਨੀ ਦੇਵ ਮੰਦਿਰ ਦੇ ਪ੍ਰਧਾਨ ਰਾਜੂ ਪਵਾਰ, ਮਾਂ ਵੈਸ਼ਨੋ ਭਜਨ ਮੰਡਲੀ ਦੇ ਯਸ਼ਪਾਲ ਢੀਂਗਰਾ, ਜਗਦੀਸ਼ ਰਾਏ ਗਰਗ, ਦਿਨੇਸ਼ ਗਰਗ, ਸੁਭਾਸ਼ ਕੁਮਾਰ, ਇਬਰਾਹਿਮ ਖਾਨ, ਡਾ.ਪਵਨ ਸ਼ਰਮਾ, ਕੇਸ਼ਵ ਗਰਗ, ਮਨੋਜ ਕੁਮਾਰ ਮÏਜੀ ਬਾਂਸਲ, ਮੋਹਿਤ ਐਮ.ਟੀ.ਗੁਰਪ੍ਰੀਤ ਸਿੰਘ ਹੈਪੀ, ਡਾ. ਹਰਦੀਪ ਸੇਮਾ, ਗਗਨ ਗਰਗ, ਸੁਨੀਲ ਕੁਮਾਰ ਗਰਗ, ਨਮਨਦੀਪ ਸਿੰਘ, ਇੰਦਰਜੀਤ ਸਿੰਘ ਆਦਿ ਗੁਰੂ ਦੇ ਲੰਗਰ ਵਿਚ ਹਾਜ਼ਰੀ ਭਰੀ¢ ਪ੍ਰੈਸ ਕਲੱਬ ਦੇ ਪ੍ਰਧਾਨ ਰਾਣਾ ਸ਼ਰਮਾ ਤੇ ਚੇਅਰਮੈਨ ਕੁਲਜੀਤ ਸਿੰਘ ਢੀਂਗਰਾ, ਖ਼ਜ਼ਾਨਚੀ ਜਸਪਾਲ ਪਾਲੀ, ਜਨਰਲ ਸਕੱਤਰ ਸੁਖਮੰਦਰ ਰਾਮਪੁਰਾ ਤੇ ਪ੍ਰੈਸ ਸਕੱਤਰ ਸੁਰੇਸ਼ ਗਰਗ ਨੇ ਕਿਹਾ ਕਿ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਸਾਨੂੰ ਸੱਚ, ਧਰਮ ਅਤੇ ਇਨਸਾਫ਼ ਦੇ ਰਾਹ 'ਤੇ ਅਟੱਲ ਰਹਿਣ ਦੀ ਪੇ੍ਰਰਨਾ ਦਿੰਦੀ ਹੈ¢ ਇਸ ਮੌਕੇ ਮੱਖਣ ਸਿੰਘ ਬੁੱਟਰ, ਘੀਚਰ ਸਿੰਘ ਸਿੱਧੂ, ਇੰਦਰਪਾਲ ਬਾਂਸਲ, ਸੰਜੀਵ ਸਿੰਗਲਾ ਭਾਈਰੂਪਾ, ਜਸਪ੍ਰੀਤ ਭੁੱਲਰ, ਜਗਮੀਤ ਘੜੈਲੀ, ਸ਼ਿਵ ਸੋਨੀ, ਡਾ. ਬਲਵਿੰਦਰ ਸਿੰਘ ਬਿੰਦੀ ਤੇ ਜਗਪਾਲ ਸਿੰਘ ਭੁੱਲਰ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਾਲਿਆਂਵਾਲੀ ਵਿਖੇ ਛੋਲੇ-ਪੂਰੀਆਂ ਦਾ ਲੰਗਰ ਲਗਾਇਆ <br/> ਅਗਲੀ ਖ਼ਬਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਬੂਟੇ ਲਗਾ ਕੇ ਦਿੱਤਾ ਹਰਿਆਵਲੀ ਦਾ ਸੰਦੇਸ਼ <br/>
Ad Position 24