16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਮਾਨਸਾ, 28 ਦਸੰਬਰ (ਸੱਭਿ.ਪ੍ਰਤੀ)-ਇਲਾਹੀ ਦਰਬਾਰ ਸੁਸਾਇਟੀ ਭਾਰਤ ਤੇ ਨਿਰਵੈਰ ਕਲੱਬ ਲੋੜਵੰਦਾਂ ਦੀ ਸੇਵਾ ਵੱਲੋਂ ਸਥਾਨਕ ਠੂਠਿਆਂ ਵਾਲੀ ਰੋਡ ਮੋਤੀ ਮਹਿਰਾ ਗੁਰਦੁਆਰਾ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰ ਕੋਰ ਦੀ ਸ਼ਹਾਦਤ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ | ਸੁਸਾਇਟੀ ਦੇ ਪ੍ਰਧਾਨ ਇਕਬਾਲ ਖ਼ਾਨ ਨੇ ਕਿਹਾ ਕਿ ਖ਼ੂਨਦਾਨ ਕਰਨਾ ਪਵਿੱਤਰ ਕਾਰਜ ਹੈ, ਜਿਸ ਲਈ ਸਭਨਾਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ | ਕਲੱਬ ਵਲੋਂ 19 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ | ਇਸ ਮੌਕੇ ਗੁਰਪ੍ਰੀਤ ਸਿੰਘ, ਗੁਰਚਰਨ ਸਿੰਘ, ਰਾਮ ਇਸ਼ਵਰ ਜਿੰਦਲ, ਨਿਰਮਲ ਸਿੰਘ, ਬੂਟਾ ਸਿੰਘ, ਰਾਜ ਪੇਂਟਰ, ਗੁਰਪ੍ਰੀਤ ਕੌਰ, ਰਣਜੀਤ ਕੌਰ, ਚਰਨਜੀਤ ਕੌਰ, ਸੋਨੀਆ ਗਰਗ, ਮੰਜੂ ਜਿੰਦਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੜਕਾਂ ਤੋਂ ਚਿੱਟੀਆਂ ਤੇ ਪੀਲੀਆਂ ਪੱਟੀਆਂ ਗ਼ਾਇਬ, ਹਾਦਸੇ ਵਾਪਰਨ ਦਾ ਖ਼ਦਸ਼ਾ ਅਗਲੀ ਖ਼ਬਰ ਈ-ਰਿਕਸ਼ਾ ਅਤੇ ਰਿਕਸ਼ਾ ਯੂਨੀਅਨ ਮਾਨਸਾ ਦੇ ਅਹੁਦੇਦਾਰ ਚੁਣੇ
Ad Position 24