ਖੰਨਾ, 21 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਫ਼ੋਟੋਗਰਾਫੀ ਐਸੋਸੀਏਸ਼ਨ ਵਲੋਂ ਵਰਲਡ ਫ਼ੋਟੋਗਰਾਫੀ ਦਿਵਸ ਮਨਾਇਆ ਗਿਆ | ਇਸ ਵਿਚ ਖੰਨੇ ਦੇ ਸਾਰੇ ਫੋਟੋਗ੍ਰਾਫਰ ਸ਼ਾਮਿਲ ਹੋਏ ਅਤੇ ਕੇਕ ਕੱਟਿਆ ਗਿਆ | ਇਸ ਮੌਕੇ ਪ੍ਰਧਾਨ ਰਾਜਿੰਦਰ ਕੁਮਾਰ, ਸੈਟਰਲ ਜੋਨ ਦੇ ਫੁਲਜਿੰਦਰ ਸਿੰਘ ਵਾਈਸ ਪ੍ਰਧਾਨ, ਸ਼ਰਨਜੀਤ ਸਿੰਘ ਜਨਰਲ ਸਕੱਤਰ ਖੰਨਾ, ਕੈਸ਼ੀਅਰ ਸੁਰਿੰਦਰ ਸਿੰਘ, ਵਰੁਨ ਕੁਮਾਰ, ਡਾਲਰ, ਕਰਮਜੀਤ ਸਿੰਘ ਨਾਜ, ਜੈ ਸਟੂਡਿਓ, ਸਵਰਨ ਸਿੰਘ, ਜੱਸਾ ਪ੍ਰਧਾਨ ਪੀ. ਪੀ. ਏ.ਅਮਲੋਹ ਪਿ੍ੰਅਕਾਂ, ਸੁੱਖੀ, ਬਾਬਾ, ਸੰਜੂ, ਬਰਸਤ, ਸੰਨੀ, ਵੀ. ਕੇ., ਅਜੈ, ਸੌਰਵ, ਨੀਟੂ, ਮਾਨ, ਲੱਕੀ, ਅਰਸ਼, ਗਿੰਨੀ ਰਾਣਾ, ਮੰਗਤ ਸਿੰਘ, ਵਰਨ ਕੁਮਾਰ, ਜਸਪ੍ਰੀਤ ਸਿੰਘਾ ਜੱਸਾ, ਗੁਰਪ੍ਰੀਤ ਡੈਨੀ, ਬਾਵਾ ਧਮੀਨ, ਜੱਸੀ ਅਤੇ ਖੰਨੇ ਦੇ ਪ੍ਰਮੁੱਖ ਫੋਟੋਗ੍ਰਾਫਰ ਵੀ ਹਾਜ਼ਰ ਰਹੇ |