10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਪ੍ਰਧਾਨ ਮੰਤਰੀ ਦੇ ਜਨਮ ਦਿਨ 'ਤੇ ਭਾਜਪਾ ਆਗੂਆਂ ਨੇ ਸਫ਼ਾਈ ਮੁਹਿੰਮ ਸ਼ੁਰੂ ਕੀਤੀ

Ad Position 21
No active advertisement
ਅਜੀਤ ਡੈਸਕ 26-09-2025
ਮਾਛੀਵਾੜਾ ਸਾਹਿਬ, 25 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਭਾਜਪਾ ਮੰਡਲ ਮਾਛੀਵਾੜਾ ਸਾਹਿਬ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ ਸਫ਼ਾਈ ਅਭਿਆਨ ਮੁਹਿੰਮ ਸ਼ੁਰੂ ਕੀਤੀ ਜੋ ਕਿ ਗਾਂਧੀ ਜੈਯੰਤੀ ਤੱਕ ਜਾਰੀ ਰਹੇਗੀ¢ ਮੰਡਲ ਆਗੂਆਂ ਵਲੋਂ ਅੱਜ ਦੁਸਹਿਰਾ ਗਰਾਊਾਡ ਸਮੇਤ ਪਬਲਿਕ ਸਥਾਨਾਂ 'ਤੇ ਸਫ਼ਾਈ ਕੀਤੀ ਅਤੇ ਨਾਲ ਹੀ ਲੋਕਾਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਲਈ ਪ੍ਰੇਰਿਆ¢ ਪੁਲਿਸ ਜ਼ਿਲ੍ਹਾ ਖੰਨਾ ਦੇ ਵਾਈਸ ਪ੍ਰਧਾਨ ਸੰਜੀਵ ਲੀਹਲ ਤੇ ਸੁਖਵਿੰਦਰ ਸ਼ਰਮਾ ਮੰਡਲ ਪ੍ਰਧਾਨ ਮਾਛੀਵਾੜਾ ਨੇ ਕਿਹਾ ਕਿ ਲੋਕ ਭਾਜਪਾ ਵਲੋਂ ਛੇੜੀ ਸਫ਼ਾਈ ਮੁਹਿੰਮ ਵਿਚ ਸਾਥ ਦੇਣ ¢ ਇਸ ਮੌਕੇ ਸਤੀਸ਼ ਸਿੰਗਲਾ, ਰਾਮ ਪ੍ਰਧਾਨ ਮੰਡਲ ਪ੍ਰਧਾਨ ਜੋਧਵਾਲ, ਸਨੀ ਮੰਡਲ ਪ੍ਰਧਾਨ ਝਾੜ ਸਾਹਿਬ, ਡਾ. ਪਰਵੀਨ ਗੋਇਲ, ਵਿਕਾਸ ਮਿੱਤਲ, ਜਸਪਾਲ ਸਿੰਘ ਆਦਿ ਸ਼ਾਮਿਲ ਸਨ ¢

Ad Position 22
No active advertisement
ਪਿਛਲੀ ਖ਼ਬਰ ਭੁਪਿੰਦਰ ਸਿੰਘ ਅਤੇ ਕੌਂਸਲਰ ਬਾਵਾ ਵਲੋਂ ਸੀਵਰੇਜ ਲਾਈਨਾਂ ਦੀ ਸਫਾਈ ਦਾ ਉਦਘਾਟਨ <br/> ਅਗਲੀ ਖ਼ਬਰ ਭਗਵਾਨ ਵਾਲਮੀਕਿ ਪ੍ਰਗਟ ਉਤਸਵ ਸਮਾਗਮ ਹਵਨ ਯੱਗ ਦੇ ਨਾਲ ਆਰੰਭ
Ad Position 24