21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਤੇਜਿੰਦਰ ਸਿੰਘ ਇਕੋਲਾਹਾ ਨੇ ਲਲਹੇੜੀ ਜ਼ੋਨ ਤੋਂ ਜਿੱਤ ਕੀਤੀ ਪ੍ਰਾਪਤ

Ad Position 21
No active advertisement
ਅਜੀਤ ਡੈਸਕ 19-12-2025
ਖੰਨਾ, 18 ਦਸੰਬਰ (ਅਜੀਤ ਬਿਊਰੋ)-ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇਜਿੰਦਰ ਸਿੰਘ ਇਕੋਲਾਹਾ ਵੱਲੋਂ ਲਲਹੇੜੀ ਜੋਨ ਤੋਂ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਗਈ | ਤੇਜਿੰਦਰ ਸਿੰਘ ਇਕੋਲਾਹਾ ਵਲੋਂ ਆਪਣੀ ਜਿੱਤ ਦਾ ਸਰਟੀਫਿਕੇਟ ਰਿਟਰਨਿੰਗ ਅਫ਼ਸਰ ਡਾ. ਅੰਕੁਰ ਮਹਿੰਦਰੂ ਤੋਂ ਪ੍ਰਾਪਤ ਕੀਤਾ ਗਿਆ | ਤੇਜਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਆਪ ਸਰਕਾਰ ਵੱਲੋਂ ਲੋਕਤੰਤਰ ਦੀ ਧੱਜੀਆਂ ਉਡਾ ਕੇ ਚੋਣਾਂ 'ਚ ਜਿੱਤ ਹਾਸਲ ਕਰਨ ਦੀ ਸਾਜ਼ਿਸ਼ ਧਰੀ ਗਈ ਸੀ ਪਰ ਹਲਕਾ ਇੰਚਾਰਜ ਅਕਾਲੀ ਦਲ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ 'ਚ ਸਰਕਾਰ ਦੇ ਮਨਸੂਬੇ ਫੇਲ ਕਰ ਦਿੱਤੇ ਗਏ ਭਾਵੇਂ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੂੰ ਅੱਜ ਪਾਰਟੀ ਉਮੀਦਵਾਰਾਂ ਤੇ ਵਰਕਰਾਂ ਕਰਕੇ ਜੇਲ੍ਹ ਦੀ ਹਵਾ ਖਾਣੀ ਪਈ ਪਰ ਉਹ ਫਿਰ ਵੀ ਹੌਸਲੇ 'ਚ ਹਨ | ਇਹ ਮੌਕੇ ਨਵਤੇਜ ਸਿੰਘ ਖੱਟੜਾ, ਸਰਕਲ ਪ੍ਰਧਾਨ ਪਵਨਜੋਤ ਸਿੰਘ ਮਾਂਗਟ, ਯੂਥ ਪ੍ਰਧਾਨ ਪਰਮਪ੍ਰ?ੀਤ ਸਿੰਘ ਕੰਗ, ਮਨਜੋਤ ਸਿੰਘ ਮੋਨੂੰ, ਬਲਜੀਤ ਸਿੰਘ ਭੁੱਲਰ, ਪਰਮਿੰਦਰ ਸਿੰਘ ਅÏਜਲਾ ਹੋਲ, ਲੱਖੀ ਬੈਨੀਪਾਲ ਰੋਹਣੋਂ, ਅਮਰੀਕ ਸਿੰਘ ਅÏਜਲਾ, ਅਰਵਿੰਦਰ ਸਿੰਘ ਨਾਨੂੰ, ਸੁਖਦੀਪ ਸਿੰਘ, ਜਸਵੀਰ ਸਿੰਘ, ਰਿੱਕੀ ਅਜਨੌਦ, ਰਣਜੀਤ ਸਿੰਘ ਰਾਣਾ, ਜਗਦੀਸ਼ ਸਿੰਘ ਦੀਸ਼ਾ, ਮਨਦੀਪ ਸਿੰਘ, ਪਰਮਿੰਦਰ ਸਿੰਘ ਘੁੰਗਰਾਲੀ, ਹਰਮਨ ਸਿੰਘ ਬੀਜਾ, ਅਰਵਿੰਦਰ ਬਿੱਟੂ, ਜਗਦੀਪ ਸਿੰਘ ਬਿੱਟੂ, ਕੁਲਦੀਪ ਸਿੰਘ ਸਰਪੰਚ, ਜੱਥੈਦਾਰ ਸ਼ਾਮ ਸਿੰਘ, ਰਾਜਿੰਦਰ ਸਿੰਘ, ਅਵਤਾਰ ਸਿੰਘ ਨੰਬਰਦਾਰ, ਸੰਜੀਦ ਸਿੰਘ ਸੋਨੀ, ਪਰਮਜੀਤ ਸਿੰਘ ਪੰਮਾ, ਜੱਸੀ ਕਾਲੀਰਾਓ, ਮਨਦੀਪ ਸਿੰਘ, ਕੁਲਦੀਪ ਸਿੰਘ ਪੰਚ, ਅਵਤਾਰ ਸਿੰਘ ਤਾਰੀ, ਗੁਰਜੋਤ ਸਿੰਘ ਚੀਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਨੀਸੂ ਚਹਿਲਾਂ ਵਲੋਂ ਟੋਡਰਪੁਰ ਵਿਖੇ ਵੋਟਰਾਂ ਦਾ ਧੰਨਵਾਦ ਅਗਲੀ ਖ਼ਬਰ ਹਲਕਾ ਪਾਇਲ ਦੇ ਵੱਡੇ ਪਿੰਡ ਰਾਮਪੁਰ ਦੇ ਬਲਾਕ ਸੰਮਤੀ ਜ਼ੋਨ ਤੋਂ ਆਜ਼ਾਦ ਉਮੀਦਵਾਰ ਦਲਵਿੰਦਰ ਮਾਂਗਟ ਨੇ ਜਿੱਤ ਦਾ ਝੰਡਾ ਗੱ...
Ad Position 24