ਮਾਛੀਵਾੜਾ ਸਾਹਿਬ, 29 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਰਾਹੋਂ ਰੋਡ 'ਤੇ ਗੁਲਿਆਣੀ ਫਰਟੀਲਾਈਜ਼ਰ ਵਲੋਂ ਦੁੱਧ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ | ਲੰਗਰ ਦੀ ਸੇਵਾ ਕਰਨ ਵਾਲਿਆਂ ਵਿਚ ਬਲਵਿੰਦਰ ਸਿੰਘ ਗੁਲਿਆਣੀ, ਪਰਮਿੰਦਰ ਸਿੰਘ ਗੁਲਿਆਣੀ, ਨਗਿੰਦਰ ਸਿੰਘ ਖੇੜਾ, ਜ਼ਿਲ੍ਹਾ ਪਰਿਸ਼ਦ ਮੈਂਬਰ ਹਰਜੋਤ ਸਿੰਘ ਮਾਂਗਟ, ਇਸ਼ਬੀਰ ਸਿੰਘ ਗੁਲਿਆਣੀ, ਜਸਦੀਪ ਸਿੰਘ ਮੁਨੀਤ, ਬਲਦੇਵ ਸਿੰਘ ਮਿੱਠੇਵਾਲ, ਹਰਭਜਨ ਸਿੰਘ ਮਿੱਠੇਵਾਲ, ਭੁਪਿੰਦਰ ਸਿੰਘ ਅਰੋੜਾ, ਗੁਰਪ੍ਰੀਤ ਸਿੰਘ ਸਰਾਓ, ਸੁਖਬੀਰ ਸਿੰਘ ਫ਼ਤਿਹਗੜ੍ਹ ਬੇਟ ਹਾਜ਼ਰ ਸਨ |